ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/23

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਝਾੜੂ

ਝੱਝਾ- ਝਾੜੂ ਸੀਲ੍ਹਾਂ ਦਾ।
ਪੰਨ੍ਹੀ ਦੀਆਂ ਤੀਲ੍ਹਾਂ ਦਾ।

ਮਿੱਟੀ ਧੂੜ ਭਜਾਉਂਦਾ ਏ।
ਵਿਹੜਾ ਘਰ ਚਮਕਾਉਂਦਾ ਏ।

ਸਿਰੇ ਬਾਂਸ ਦੇ ਬੰਨ੍ਹ ਲਵੋ।
ਜਾਲ਼ੇ ਇਸ ਨਾਲ਼ ਝਾੜ ਲਵੋ।

ਮਿਹਨਤ ਖਾਸ ਨਾ ਲੈਂਦਾ ਹੈ।
ਬਿਲਕੁਲ ਸਸਤਾ ਪੈਂਦਾ ਹੈ।

ਪੰਜਾਬੀ ਕੈਦਾ - 21