ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲ

ਫੱਫਾ- ਫੁੱਲ ਫੁਲਵਾੜੀ ਹੈ।
ਲਗਦੀ ਸਭ ਨੂੰ ਪਿਆਰੀ ਹੈ।

ਵਾਅ ਨੂੰ ਸ਼ੁੱਧ ਬਣਾਉਂਦੇ ਨੇ।
ਖੁਸ਼ੀਆਂ ਖੇੜੇ ਲਿਆਉਂਦੇ ਨੇ।

ਚੰਗੇ ਨੇਮ ਬਣਾਇਓ ਜੀ।
ਬੂਟੇ ਫੁੱਲ ਉਗਾਇਓ ਜੀ।

ਜੰਗਲ ਮੰਗਲ ਕਰ ਦਿਓ ਜੀ।
ਖੁਸ਼ੀ ਮਨਾਂ ਵਿੱਚ ਭਰ ਦਿਓ ਜੀ।

ਪੰਜਾਬੀ ਕੈਦਾ - 34