ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਜੀਭ ਹਨ, ਸਾਫ਼ ਨਿਰਮਲ, ਜੇਹੇ ਅਥਰਕ ਦੇ ਨਿੱਕੇ ਨਿੱਕੇ
ਕੜੇ, ਅਤੇ ਛੇ ਲੱਤਾਂ ਹਨ, ਏਹ ਸਾਰੇ ਹਿੱਕਵਾਲੇ ਭਾਗ ਵਿਖੇ
ਨ। ਮੱਖੀ ਵਿਖੇ ਹੱਡੀ ਦਾ ਨਾਉਂ ਸਾਰਖਾ ਨਹੀਂ, ਤਮਾਸ਼ਾ
ਦਹ ਹੈ, ਕਿ ਮੂੰਹ ਨਾਲ ਸਾਹ ਨਹੀਂ ਲੈਂਦੀ, ਹੱਕ ਅਤੇ ਢਿੱਡ-
ਲਿਆਂ ਭਾਗਾਂ ਦੇ ਦੋਹੀਂ ਵੱਲੀਂ ਬਰੀਕ ਬਰੀਕ ਛੇਕਾਂ ਦੀ
ਇੱਕ ਇੱਕ ਪਾਲ ਹੈ, ਉਨਾਂ ਨਾਲ ਸਾਹ ਲੈਂਦੀ ਹੈ॥
ਮੱਖੀਆਂ ਬਹੁਤ ਪ੍ਰਕਾਰ ਦੀਆਂ ਹੁੰਦੀਆਂ ਹਨ, ਬਾਹਲੀਆਂ
ਉਡਣ ਵਿਖੇ ਭਿਣ ਭਿਣਾਹਟ ਨਿੱਕਲਦੀ ਹੈ । ਪਰਸਿੱਧ
ਮੱਖੀਆਂ ਘਰਾਂ ਵਿਖੇ ਉਡਦੀਆਂ ਫਿਰਦੀਆਂ ਹਨ, ਏਹ ਮੈਲੀ
ਚੈਲੀ ਥਾਂ ਆਂਡੇ ਦਿੰਦੀਆਂ ਹਨ, ਕਦੇ ਜਨੌਰਾਂ ਦਿਆਂ ਘਾਵਾਂ
ਤ ਬੀ, ਕਈ ਮੱਖੀਆਂ ਘੋੜਿਆਂ ਭੇਡਾਂ ਅਤੇ ਡੰਗਰਾਂ ਨੂੰ ਅਤਿ
ਖ ਦਿੰਦੀਆਂ ਹਨ, ਅਤੇ ਹਨੇਰ ਮਾਰਦੀਆਂ ਹਨ, ਕਿ ਉਨ੍ਹਾਂ
ਖੱਲ ਦੀ ਤਹ ਦੇ ਹੇਠ ਆਂਡੇ ਦੇ ਆਉਂਦੀਆਂ ਹਨ। ਕਈ
ਸ ਪੁਰ ਆਂਡੇ ਦਿੰਦੀਆਂ ਹਨ, ਕਈ ਬੂਟਿਆਂ ਪੁਰ। ਇਨਾਂ
ਚੋਂ ਕਿਰਮ ਨਿੱਕਲਦੇ ਹਨ, ਉੱਥੇ ਹੀ ਪਲਦੇ ਹਨ। ਬੂਟਿਆਂ
ਲੇ ਕਿਰਮ, ਜੜਾਂ ਪੱਤੀਆਂ ਅਤੇ ਫਲਾਂ ਫੁੱਲਾਂ ਦਾ ਬਹੁਤ
ਗਾਂੜ ਕਰਦੇ ਹਨ। ਵਡੇ ਹੁੰਦੇ ਹਨ, ਤਾਂ ਬਾਹਲਾ ਆਪਣਾ
ਜਾ ਛੱਡ ਦਿੰਦੇ ਹਨ, ਅਤੇ ਧਰਤੀ ਪੁਰ ਡਿਗ ਪੈਂਦੇ ਹਨ।