(੬੦)
ਬਹੁਤ ਅਜੇਹੇ ਕੀੜੇ ਹਨ, ਜਿਨ੍ਹਾਂ ਦੇ ਸਰੀਰ ਦੇ ,
ਵਾਕਰ ਤ੍ਰੈ ਭਾਗ ਹਨ। ਇਨਾਂ ਨੂੰ ਅਸੀਂ ਤਿੰਨਾਂ ਭੂਗਾਵਾ
ਕਹਾਂਗੇ । ਇਨਾਂ ਵਿੱਚੋਂ ਬਾਹਲੀਆਂ ਤ੍ਰੈ ਸੁਰਤਾਂ ਵਟਦੀਆਂ ਹਨ
ਸਰੀਰ ਵਿਖੇ ਇੱਕ ਦੇ ਹੱਡੀ ਨਹੀਂ। ਸਾਰਿਆਂ ਦੇ ਸਿਰਾਂ
ਦੋ ਟਾਹਣੀਆਂ ਜੇਹੀਆਂ ਹੁੰਦੀਆਂ ਹਨ, ਅਤੇ ਬਹੁਤਿਆ ਦੀਆਂ
ਅੱਖਾਂ, ਜੋ ਬਹੁਤੀਆਂ ਨਿੱਕੀਆਂ ਨਿੱਕੀਆਂ ਅੱਖਾਂ,ਮਿਲ
ਬਣੀਆਂ ਹਨ। ਸਬਨਾਂ ਦੀਆਂ ਛੇ ਲੱਤਾਂ ਹਨ, ਏਹ ਹਿਕ
ਭਾਗ ਵਿਖੇ ਹਨ, ਇਸੇ ਭਾਗ ਵਿਖੇ ਕਿਸੇ ਦੇ ਚਾਰ ਖੰਭ ਹਨ
ਕਿਸੇ ਦੇ ਦੋ, ਕਈਆਂ ਦੇ ਮੱਛੋਂ ਨਹੀਂ, ਹਿੱਕ ਅਤੇ ਢਿੱਡਵਾਲਿਆ
ਭਾਗਾਂ ਦੇ ਦੋਹੀਂ ਪਾਸੀਂ ਬਰੀਕ ਬਰੀਕ ਛੇਕਾਂ ਦੀ ਪਾਲ
ਸਾਰੇ ਇਨਾਂ ਦੀ ਹੀ ਰਾਹੀਂ ਸਾਹ ਲੈਂਦੇ ਹਨ। ਗੁਬਰ
ਅਰਥਾਤ ਗੋਹੇ ਦਾ ਕੀੜਾ ਮਧੁਮੱਖੀ, ਧਮੋੜੀ, ਕੀੜੀ, ਝੀਂਰ
ਟਿੱਡੀ,ਪਤੰਗ, ਭੰਬੀਰੀ, ਮਾਂਝਣੂ, ਪਿੱਸੂ ਅਤੇ ਹੋਰ ਸੈਂਕੜੇ
ਇਸੇ ਪ੍ਰਕਾਰ ਦੇ ਹਨ, ਕਈਆਂ ਤੇ ਵੱਡੇ ਵੱਡੇ ਲਾਭ ਹੁੰਦੇ,
ਮਧੁਮੱਖੀ ਮਾਖਿਓਂ ਬਣਾਉਂਦੀ ਹੈ, ਮੋਮ ਬੀ ਇਸੇ ਦੇ ਕ
ਹੈ, ਪੱਟ ਦੇ ਕੀੜੇ ਹਜਾਰਾਂ ਲੱਖਾਂ ਰੁਪਈਆਂ ਦਾ ਪੱਟ ਤ
ਹਨ, ਕਿਰਮ ਦੇ ਕੀੜੇ ਤੇ ਕਿਰਮਚੀ ਰੰਗ ਬਣਦਾ ਹੈ
ਰੰਗ ਅਤਿ ਸੁੰਹਣਾ ਹੁੰਦਾ ਹੈ॥