ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਸੱਪ ਦੀ ਪਿੱਠ ਦੀ ਹੱਡੀ ਅਚਰਜ ਬਣਾਉਟਦੀ ਹੈ, ਸਾਰੇ ਜੀ
ਆਪੋ ਵਿੱਚ ਇਸ ਪ੍ਰਕਾਰ ਮਿਲੇ ਹੋਏ ਹਨ, ਕਿ ਸੱਪ ਕੁੰਡਲ
ਮਾਰ ਸਕਦਾ ਹੈ, ਜਿਧਿਰ ਚਾਹੁੰਦਾ ਹੈ, ਮੁੜ ਜਾਂਦਾ ਹੈ । ਇ
ਦੇ ਪੈਰ ਨਹੀਂ ਹੁੰਦੇ, ਬਹੁਤ ਸਾਰੀਆਂ ਪਸਲੀਆਂ ਹਨ,
ਪਿੱਠ ਦੀ ਹੱਡੀ ਵਿੱਚ ਜੜੀਆਂ ਹੋਈਆਂ ਹਨ, ਉਨਾਂ ਦੀ ਲਚ
ਨਾਲ ਟੁਰਦਾ ਹੈ, ਉਨਾਂ ਨੂੰ ਭੋਂ ਪੁਰ ਟੇਕਕੇ ਅੱਗੇ ਵਧਦੀ
ਬਹੁਤ ਤਿੱਖਾ ਬੀ ਚਲ ਸਕਦਾ ਹੈ । ਸੱਪ ਨੂੰ ਆਪਣੇ ਪੀ
ਦਿਆਂ*ਚਾਹਣਿਆਂ ਕੋਲੋਂ ਬੀ ਚੱਲਣ ਵਿਖੇ ਸਹਾਇਤਾ ਮਿਲਦੀ
ਹੈ, ਜਾਂ ਚਾਹੁੰਦਾ ਹੈ, ਪਿੰਡੇ ਪੁਹ ਖੜੇ ਹੋ ਜਾਂਦੇ ਹਨ, ਉਥੇ
ਨਾਲ ਭੋਂ ਨੂੰ ਪਕੜ ਲੈਂਦਾ ਹੈ । ਕਈ ਸੱਪ ਸੁਹਣੇ ਰੰਗ
ਹੁੰਦੇ ਹਨ, ਉਨਾਂ ਵਿੱਚੋਂ ਬਹੁਤ ਦੁਖਦਾਈ ਨਹੀਂ ਹੁੰਦੇ । ਸੋ
ਥੋੜੇ ਚਿਰ ਮਗਰੋਂ ਆਪਣੀ ਕੁੰਜ ਲਾਹ ਦਿੰਦੇ ਹਨ, ਉਸ
ਕੰਹਦੇ ਹਨ, ਕਿ ਸੱਪ ਨੈ ਕੁੰਜ ਵਟਾ ਲਈ । ਜਦ ਉਸ ਪੂ
ਕੁੰਜ ਹੁੰਦੀ ਹੈ, ਤਾਂ ਬਹੁਤ ਸੁਸਤ ਹੁੰਦਾ ਹੈ, ਦਿਖਾਈ ਬੀ ਘੱਟ
ਦਿੰਦਾ ਹੈ । ਇਸ ਦੇ ਹੇਠਲਾ ਚੰਮ ਨਿੱਗਰ ਹੋ ਜਾਂਦਾ ਹੈ,
ਪੁਰਾਣੇ ਚੰਮ ਨੂੰ ਗਰਦਣ ਕੋਲੋਂ ਪਾੜਕੇ ਨਿੱਕਲ ਆਉਂਦਾ
ਇਸ ਵੇਲੇ ਬਾਹਲਾ ਝਾੜੀਆਂ ਵਿਚੋਂ ਹੋਕੇ ਨਿੱਕਲਦਾ ਹੈ,
ਕੁੰਜ ਨੂੰ ਉਨਾਂ ਨਾਲ ਪਿਲਚਾਕੇ ਚਲਿਆ ਆਉਂਦਾ ਹੈ ।