ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਖੇ ਬਿਕਦੇ ਹਨ, ਧਨੀ ਤੇ ਲੈ ਨਿਰਧਨ ਤਕ ਸਬਨਾਂ ਨੂੰ
ਉਂਦੇ ਹਨ, ਮੁੰਡੇ ਤਾਂ ਇਸ ਪੁਰ ਅਜੇਹੇ ਮਰਦੇ ਹਨ, ਕਿ
ਥਾਂ ਵਿੱਚ ਲਈ ਗਲੀ ਗਲੀ ਖਾਂਦੇ ਫਿਰਦੇ ਹਨ, ਲੋਕ ਬੂਟ
ਲਾਉ ਰਿੰਨ੍ਹਦੇ ਹਨ, ਮਾਸ ਵਿੱਚ ਪਾਉਂਦੇ ਹਨ, ਲੂਣ ਮਿਰਚ
ਲਾਕੇ ਘੇਉ ਵਿੱਚ ਭੁੰਨਦੇ ਹਨ, ਹੋਲਾਂ ਕਰਦੇ ਹਨ, ਸੁਗੰਧਿਵਾ-
ਦੀਆਂ ਕਰਾਰੀਆਂ ਅਤੇ ਸੁਆਦੀ ਹੁੰਦੀਆਂ ਹਨ, ਪਰ ਇਹ ਤਾਂ
ਚ ਹੈ, ਕਿ ਹੱਥ ਮੂੰਹ ਕਾਲੇ ਕਰਦੀਆਂ ਹਨ, ਕਹਵਤ ਪ੍ਰਸਿੱਧ
ਹੁਣ ਓਹ ਦਿਨ ਆਏ, ਕਿ ਟਹਲਣ ਦੇ ਹੱਥ ਕਾਲੇ ਹੋਣ
ਤੇ ਬਹੂ ਦਾ ਮੂੰਹ । ਅਜੇਹਾ ਕੇਹੜਾ ਮੁੰਡਾ ਹੈ ? ਕਿ ਜਿਸ ਦੇ
ਝੇ ਵਿੱਚ ਕੁਝ ਹੋਲਾਂ ਨਾ ਹੋਣ ॥
ਛੋਲੇ ਗਰਮੀ ਪੈਂਦੇ ਹੀ ਪੱਕ ਜਾਂਦੇ, ਆਪੋ ਆਪਣਿਆਂ
ਆਂ ਦੀ ਤਰਾਂ ਰੰਗ ਕੱਢਦੇ ਹਨ, ਕੋਈ ਪੀਲਾ ਜੇਹਾ ਹੋ ਜਾਂਦਾ ,
ਕੋਈ ਭੂਰਾ ਰੱਤੀ ਭਾਹਵਾਲਾ। ਛੋਲੇ ਨਿੱਗਰ ਹੁੰਦੇ ਹਨ, ਪਰ
ਖਾਲੀਆਂ ਉਸ ਦੀਆਂ ਦੋ ਫਾਕਾਂ ਹੋ ਸਕਦੀਆਂ ਹਨ, ਅੰਦਰੋਂ
ਡਾਢੇ ਪੀਲੇ ਨਿੱਕਲਦੇ ਹਨ। ਇਸਦੀ ਪੈਲੀ ਪੱਕ ਜਾਂਦੀ ਹੈ,
ਕਿਰਸਾਣ ਹੋਰਨਾਂ ਅੰਨਾਂ ਦੀ ਤਰਾਂ ਛੋਲਿਆਂ ਨੂੰ ਵੱਖਰੇ ਕਰ
ਲੈਂਦਾ ਹੈ । ਭੋ ਡੰਗਰਾਂ ਦਾ ਅਤਿ ਮਨ ਭਾਉਂਦਾ ਖਾੱਜਾ ਹੈ। ਛੋਲੇ
ਬਹੁਤ ਨਹੀਂ ਫਲਦੇ, ਚੰਗੀ ਭੋਂ ਨਾ ਹੋਇ, ਤਾਂ ਸੇਰ ਭਰ ਵਿੱਚੋਂ