ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਕਾਰਣ ਹੈ। ਜਿਉਂ ਜਿਉਂ ਦਰਯਾ ਮੈਦਾਨਾਂ ਵਿੱਚ
ਆਉਂਦੇ ਹਨ, ਹੋਰ ਛੋਟੀਆਂ ਛੋਟੀਆਂ ਨਦੀਆਂ ਵਿਚ
ਰਲ ਜਾਣ ਕਰਕੇ ਵਧ ਜਾਂਦੇ ਹਨ। ਮੈਦਾਨਾਂ ਵਿਚ
ਕਿੰਨੀ ਕਿੰਨੀ ਵਾਟ ਦਰਯਾ ਸਿੱਧੇ ਵਗਦੇ ਜਾਂਦੇ ਹਨ।
ਕਿਧਰੇ ਕਿਧਰੇ ਥੋੜਾ ਜਿਹਾਂ ਫੇਰ ਖਾਂਦੇ ਹਨ,ਪਰ ਪਹਾੜ
ਵਿੱਚ ਤਾਂ ਚੱਪੇ ਚੱਪੇ ਤੇ ਵਲੇਂਗਨੇ ਪਾਂਦੇ ਹਨ। ਪਹਾੜ
ਵਿੱਚ ਦਰਯਾਵਾਂ ਦਾ ਪਾਣੀ ਉੱਚਿਆਂ ਥਾਵਾਂ।
ਢਹਿੰਦਾ ਹੈ, ਨਾਲੇ ਪੇਟ ਛੋਟਾ ਹੁੰਦਾ ਹੈ। ਇਸ
ਕਰਕੇ ਉਥੇ ਦਰਿਆ ਵਡੇ ਜ਼ੋਰ ਨਾਲ ਵਗਦਾ,
ਅਤੇ ਬੜੇ ਜੋਰ ਦੀ ਸ਼ਾਂ ਸ਼ਾਂ ਦੀ ਅਵਾਜ਼ ਆਉਂਦੀ
ਮੈਦਾਨ ਵਿੱਚ ਚੌੜਾ ਹੋਣ ਕਰਕੇ ਵੇਗ ਘਟ ਜਾਂਦਾ
ਦੇ ਪਹਾੜੀ ਹਿੱਸੇ ਵਿੱਚ ਦਰਯਾ ਵਿੱਚ ਬੇੜੀ
ਚੱਲਣਾ ਔਖਾ ਹੁੰਦਾ ਹੈ, ਨਾਲੇ ਵੱਡਿਆਂ ਵੱਡਿਆਂ
ਪੱਥਰਾਂ ਨਾਲ ਟੱਕਰ ਲਗ ਕੇ ਬੇੜੀ ਦੇ ਟੁੱਟਣ
ਦਾ ਡਰ ਹੁੰਦਾ ਹੈ। ਮੈਦਾਨ ਵਿੱਚ ਜਿੱਥੇ।
ਚੌੜਾ ਹੁੰਦਾ ਹੈ ਪਾਣੀ ਅਰਾਮ ਨਾਲ ਵਗਦਾ ਹੈ।
ਟੱਕਰ ਲੱਗਣ ਦਾ ਡਰ ਨਹੀਂ ਹੁੰਦਾ, ਬੇੜੀ
ਸੌਖੀਆਂ ਚੱਲ ਸਕਦੀਆਂ ਹਨ।
ਮੈਦਾਨਾਂ ਵਿੱਚ ਪਿੰਡ ਪਿੰਡ ਕੋਲ ਪੱਤਨ
ਹਨ। ਪੱਤਲਾਂ ਤੇ ਬੇੜੀ ਵਿੱਚ ਚੜ੍ਹਕੇ ਲੋਕ।
ਉਰਾਰ ਹੁੰਦੇ ਹਨ, ਪਰ ਪਹਾੜਾਂ ਵਿੱਚ ਕਿਸੇ ਵੀ