ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਜਨੌਰ ਅਫਰੀਕਾ ਵਿਚ ਹੁੰਦੇ ਹਨ, ਜੰਗਲਾਂ ਵਿਚ ਚਰਦੇ ਫਿਰਦੇ ਹਨ, ਡਰਾਕਲ ਬਹੁਤ ਹਨ, ਜਿਥੇ ਕਿਸੇ ਨੂੰ ਡਿਠਾ ਬਸ ਉਠ ਨੱਸੇ, ਟਾਕਰਾ ਪੈ ਜਾਏ ਤਾਂ ਲੜਦੇ ਖੂਬ ਹਨ, ਪਿਛਲੀਆਂ ਟੰਗਾਂ ਨਾਲ ਅਜਿਹਾ ਦੁਲੱਤਾ ਮਾਰਦੇ ਹਨ ਕਿ ਸ਼ੇਰ ਨੂੰ ਭੀ ਨਾਨੀ ਸੁਫਨੇ ਆਉਂਦੀ ਹੈ, ਸਿਝ ਬੀਬੁਰੇ ਠੋਕਦੇ ਹਨ, ਇਕ ਵਾਰੀ ਇਕ ਜੋਰਾਫੇ ਨੈ ਖੇਡਦੇ ੨ ਆਪਣੇ ਸਿਝ ਇਕ ਤਖਤੇ ਵਿਚ ਅਜਿਹੇ ਮਾਰੇ, ਕਿ ਇੰਚ ੨ ਭਰ ਅੰਦਰ ਖੁਭ ਗਏ ਅਫਰੀਕੀ ਲੋਕ ਇਸ ਦਾ ਸ਼ਿਕਾਰ ਖੇਡਦੇ ਹਨ, ਕਰੜੀ ਖੁੱਲ ਦੀਆਂ ਮਸ਼ਕਾਂ ਜੋਤਰ ਤੇ ਕਾਠੀਆਂ ਬਣਾਉਂਦੇ ਹਨ, ਮਾਂਸ ਦੇ ਗਹਰੇ ਗੱਫੇ ਲਾਉਂਦੇ ਹਨ।

ਊਠ ਨੂੰ ਤਾਂ ਥਲ ਦਾ ਜਹਾਜ਼ ਕਹਣਾ ਜੋਗ ਹੈ, ਅਰਥ ਅਰ ਅਫਰੀਕਾ ਦੇ ਬਨਾਂ ਵਿਚ ਜਿਥੇ ਕਈ ੨ ਦਿਨਾਂ ਦਾ ਚਾਰਾ ਨਾ ਪਾਣੀ, ਕੁਝ ਨਹੀਂ ਹੱਥ ਲਗਦਾ, ਤੁਰਨਾ ਇਸੇ ਦਾ ਕੰਮ ਹੈ, ਇਸ ਦੇ ਚੌੜੇ ੨ ਪੈਰ ਰੇਤ ਵਿਚ ਚੰਗੀ ਤਰ੍ਹਾਂ ਜੰਮ ਕੇ ਪੈਂਦੇ ਹਨ, ਇਸ ਥਾਂ ਬਾਝ ਵਡੇ ਗਰੀਬ ਤੇ ਮਿਹਨਤੀ ਹੁੰਦੇ ਹਨ, ਇਸ ਦੇ ਆਯੀ ਵਿਚ ਉਗਾਲੀ ਕਰਨ ਵਾਲੇ ਜਨੌਰਾਂ ਨਾਲੋਂ ਇਕ ਰਖਣਾ ਵਧੀਕ ਹੁੰਦਾ ਹੈ, ਇਸ ਵਿਚ ਪਾਣੀ ਰੰਹਦਾ ਹੈ, ਜਦ ਕਈ ੨ ਦਿਨ ਤੀਕ ਜੰਗਲ ਵਿਚ ਤੁਰਨਾ ਪੈਂਦਾ ਹੈ, ਤਾਂ