ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੯)

ਦੁਨੀਆਂ ਦੇ ਬਾਹਲੇ ਹਿੱਸਿਆਂ ਵਿੱਚ ਹਿੰਦੁਸਤਾਨ ਵਾਲ਼ ਬਰਸਾਤ ਦੀ ਕੋਈ ਸੰਕੇਤ ਰੁੱਤ ਨਹੀ ਹੈ; ਸਗੋਂ ਥੋੜੇ ੨ ਚਿਰ ਪਿਛੋਂ ਵਰਾ ਭਰ ਮੀਹਾਂ ਵਸਦਾ ਰੰਹਦਾ ਹੈ, ਇਨ੍ਹਾਂ ਦੇਸ਼ਾਂ ਵਿਚ ਚਾਰ ਰੁਤਾਂ ਹੁੰਦੀਆਂ ਹਨ, ਉਨਾਲ ਸਿਆਲ ਬਸੰਤ ਤੇ ਸਿਸਰ ਜਾਂ ਪਤਝੜ, ਸਿਆਲ ਦੇ ਪਿਛੋਂ ਬਸੰਤ ਰੁੱਤ ਆਉਂਦੀ ਹੈ, ਬ੍ਰਿਛਾਂ ਦੇ ਪਤੇ ਨਿਕਲਣੇ ਅਰੰਭ ਹੁੰਦੇ ਹਨ, ਅਰ ਬੀ ਫੁੱਟਣ ਲਗਦੇ ਹਨ, ਫੇਰ ਉਨਾਲ ਆ ਜਾਂਦਾ ਹੈ, ਅਤੇ ਗਰਮੀ ਦੇ ਪਿਛੋਂ ਪਤ ਝਾੜ ਇਸ ਰੱਤੇ ਫਸਲ ਵਢਿਆ ਜਾਂਦਾ ਹੈ, ਰੁਖਾਂ ਦੇ ਪੁੱਤਾਂ ਦਾ ਰੰਗ ਵਟਿਆ ਜਾਂਦਾ ਹੈ, ਅਰ ਝੜਨ ਲੱਗ ਪੈਂਦੇ ਹਨ, ਫੇਰ ਪਤਝੜ ਦੇ ਪਿਛੋਂ ਸਿਆਲ ਹੁਰੀ ਆ ਗਜਦੇ ਹਨ।

ਤਿੰਨਾਂ ਰੁਤਾਂ ਵਿਚ ਰਾਤ ਦਿਨ ਨਿੱਕੇ ਵਡੇ ਹੁੰਦੇ ਹਨ, ੨੧ ਮਾਰਚ ਨੂੰ ਸੂਰਜ ਸਵੇਰ ਦੇ ੬ ਵਜੇ ਨਿਕਲਦਾ ਹੈ, ਅਰ


  • ਇਹ ਹਾਲ ਸਿਰਫ ਉਨ੍ਹਾਂ ਦੇਸ਼ਾਂ ਦਾ ਹੈ ਜੋ ਓਸ਼ਣ ਕਬੰਧ ਦੇ ਉੱਤਰ ਵੱਲ ਹਨ, ਊਸ਼ਣਕਟਬੰਧ ਦੇ ਜਲ ਪੌਣ ਵਿੱਚ ਬਹੁਤ ਘਟ ਫਰਕ ਪੈਂਦਾ ਹੈ, ਜਦ ਇਸ ਕਟਵੰਧ ਦੇ ਉੱਤਰ ਨੂੰ ਸਿਆਲ ਹੁੰਦਾ ਹੈ ਤਾਂ ਦੱਖਣ ਨੂੰ ਉਨ੍ਹਾਲ ਹੁੰਦਾ ਹੈ, ਅਰ ਜਦ ਉੱਤਰ ਵਲ ਉਨਾਲ ਹੁੰਦਾ ਹੈ ਦੱਖਣ ਵਲ ਸਿਆਲ ।