ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫)

ਆਖਿਆ ਨਾ ਮੰਨਿਆ ਵੇਖੋ ਹੁਣ ਕੀ ਨਫਾ ਬੈਠਾ ਮਾਰ ਵੱਖ ਖਾਧਾ ਤੇ ਇੱਜਤ ਵੱਖ ਗੁਆਈ। ਮੂਰਖੋ ਇੱਕ ਕੇਸ ਦੇ ਛਿਜਹ ਦਾ ਗੁਰ ਕੇ ਡਾ ਪਪ ਸਿੱਖਾਂ ਦੇ ਚਹਿਤਨਾਮੇਂ ਵਿੱਚ ਲਿਖਿਆ ਜੇ ਤੁਸਾਂ ਉਸ ਦਾ ਕੁਝ ਲਿਹਾਜ ਨਾ ਕਰ ਕੇ ਚੁੱਗਾਂ ਦੇ ਰੁੱਗ ਪਟਾ। ਯਫਿਰ ਸਿੱਖ ਦੀ ਪੱਗ ਉਤਰ ਜਾਂਦੇ ਦੂਜੀ ਵਾਰ ਪ੍ਰਾਹੁਲ ਲੈਚੀ ਪੈਂਦੀ ਜੇ ਤੁਸੀਂ ਇਸ ਦਾ ਬੀ ਕੁਝ ਖਿਆਲ ਨਾ ਕੀਤਾ। ਉਹ ਖਤਰੀ ਤੇ ਨਿਗੁਚੇ ਅਤੇ ਕੁਰਾਹੀ ਠਹਿਰੇ ਪਰ ਤੁਸੀਂ ਗੁਰਾਂਵਾਲੇ ਹੋਕੇ ਬੀ ਸਮਾਈ ਨਾ ਕੀਤੀ। ਅੱਛਾ ਹੁਦ ਵੀ ਅਜੋਂ ਗੱਲ ਨੂੰ ਲੰਮੀ ਨr fਖੰਹੋਂ। ਪੱਤਰ ਲੜਾਈ ਤੇ ਕੁਛ ਨਫਾ ਨਹੀਂ ਅੱਛਾ ਓਹ ਤਾਂ ਕ ਚ ਭਾਰ ਦਾ ਭਾ ਐਵੇਂ ਹੀ ਸੀ ਪਰ ਹੁਣੁ ਅਸਾਡੇ ਆਖੇ ਲਗੋ ਸਰਕ ਰ ਨ ਚੜੋ। ਉੱਥੇ ਜਾ ਦੁਹਾਂ ਧਿਰਾਂ ਨੂੰ ਮਾੜਾ ਹੈ।

ਭੁਲਾ ਸਿੰਘ ਆਖਿਆ ਬਾਪੂ ਜੀ ਹੁਣ ਤਾਂ ਜਿਹੜੀ ਕਰਤਾਰ ਕਹੇ ਸੋ ਹੋਊਗੁ। ਅੰਦਰ ਵੜਨਾ ਧਰਮ ਨਹੀਂ। ਤੁਸਾਂ ਵੇਖਦੇ ਰਹਿਣਾ ਜੇ ਵਾਹਗੁਰੂ ਨੇ ਚਾਹਿਆਂ ਦੇ ਕੇ ਹੋ ਇਨ੍ਹਾਂ ਕਿਰਾੜਾਂ ਦੇ ਦੰਦ ਭਲਾਕੇ ਲਿਆਵਾਂ ਨਾਲ ਨਾਲ ਵੀ ਹੋ ਫੱਗੂਸਿੰਘ ਆਖਿਆ ਤੂੰ ਕਿਸੇ ਕੁਮੂਤ ਦੀ ਮਾਰ ਏ ਜੋ ਵੱਡਿਆ ਦਾ ਆਖਿਆ ਨਹੀਂ ਮੰਨਦਾ। ਜਾ ਪਊ ਹੋ ਅ ਤੇ ਬਥੇਰਾ ਝਖ ਮਾਰ ਚੁਕੇ ਜੇ ਤੁਸੀਂ ਕੈਦ ਹੀ ਪੋਚਾ ਹੋਊਗੁ ਤਾਂ ਕੋਚ ਹਣੀ ਸਕੇ ਗਾ॥ ਨ ਡ ਓ ਨੂੰ ਤਾਂ ਜੋ 8 ਤੋਂ ਜਾਂ ਦੋਨੋਂ ਧਿਰਾਂ ਨੂੰਗੋਂ, ਸਿਚ ਇ ਓਏ ਮਾਰ ਘੋੜਿਆਈ ਇ ਓਏ ਮਾਰ ਸੁੱਟੇ ਨੇ ਅੰਝ ਵਗਦੇ ਹੋਏ ਕੁਤ ਵਾਲੀ ਜਾ ਖੜੇ ਹੋਏ ਤਾਂ ਕੁਤਵਾਲ ਨੇ ਉਨ੍ਹਾਂ ਦੀ ਲੜਾਈ ਦੀ ਚ ਪਣ ਚੋਜਨYਮੇਂ ਵਿੱਚ ਲਿਖ ਲੀਤੀ ਅਤੇ ਆਖਿਆ ਕਿ ਜਾਓ ਆਰਜੀ ਦੇਵੋ ਓ ਓ ਹੁਣ ਦੋਹਾਂ ਧਿਰਾਂ ਦੀ ਮਿਆਨ ਨਹੀਂ ਪੈਂਦੀ ਸੀ ਦੋਹਾਂ ਜਹਿਆਂ ਅਰਜੀਆਂ ਦਾ ਲਖਾਈਆਂ। ਉੱਦਦ ਤਾਂ ਰਾਤ ਪੈ ਗਈ