ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 8 ) ਜਿਸ ਨੂੰ ਪੜਕੇ ਅੱਜ ਲੋਕ ਇਮਤਿਹਾਨ ਦਿੰਦੇ ਹਨ। ਪਰ ਹੁਣ ਮੇਰੇ ਇੱਕ ਪਰਮ ਮਿਝ ਪਾਦਰੀ ਜਾਨ ਨਿਊਣਨ ਸਾਹਬ ਨੇ ਜੋ ਪੰਜਾਬੀ ਜਬਾਨ ਨੂੰ ਬਹੁਤ ਅੱਛੀ ਤਰਾਂ ਜਾਣਦੇ ਹਨ ਮੈਂ ਨੂੰ ਇਹ ਸਲਾਹ ਦਿੱਤੀ ਕਿ ਇੱਕ ਐਹੀ ਪੋਥੀ ਪੰਜਾਬੀ ਜਬਾਨ ਵਿੱਚ fਲਖੋ ਕਿ ਜਿਸ ਵਿੱਚ ਸਬ ਤ ਕ ਦੇ ਮੁਹਾਵਰੇ ਆ ਜਾਹ । ਉਸ ਮਿਤ ਦੀ ਸਲਾਹ ਮੰਨਕੇ ਮੈਂ ਇਹ ( ਪੰਜਾਬੀ ਬਾਤ ਚੀਤ ) ਨਾਮੋ ਪੋਥੀ ਲਿਖਕੇ ਸੰਮਤ ੧੯੩੩, ਈਸਵੀ ਸਨ ੧੮੫ ਵਿੱਚ ਉਸ ਮਿਝ ਨੂੰ ਦਿੱਤੀ ਕਿ ਜਿਸ ਨੇ ਗਵਰਮੈਂਟ ਪੰਜਾਬ ਤੇ ਮਨਜ਼ੂਰ ਕਰਾਕੇ ਮੈਂ ਨੂੰ ਇਸ ਦਾ ਇਨਾਮ ਦੁਆਇਆ। ਇਹ ਪੋਥੀ ਜੋ ਅੰਗ ਜਾਂ ਦੇ ਫਾਇਦੇ ਵਾਸਤੇ ਲਿਖੀ ਹੈ ਕਿ ਜੋ ਪੰਜਾਬ ਦੇ ਸਭ ਦਸ ਤੁਰ ਸਮਝਦੇ ਚਾਹੁੰਦੇ ਹਨ ਇਸ ਵਾਸਤੇ ਜਿੱਥੇ ਤਾਈਂ ਪਾਰਬ ਸਾਈ ਕੋਈ ਮੁਹਾਵਰਾ ਅਚ ਬੁਹਾਰ ਲਿਖਦੇ ਤੇ ਨਹੀਂ ਛੱਡਿਆ। ਇਸ ਪੋਥੀ ਵਿੱਚ ਅਹੀ ਮਨੋਕਤ ਕਥਾ ਲਿਖੀ ਹੈ ਕਿ ਜਿਸ ਨੂੰ ਸੁਣ ਕੇ ਅਰ ਪੜਕੇ ਇਕ ਡਾ ਮਨ ਨਹੀਂ ਥੱਕਦੁਜਾ ਬੇਲਚੇ ਦੇ ਸਾਰੇ ਢੰਗ ਆ ਜਾਂਦੇ ਹਨ। ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿੱਚ ਮਾਂਝੇ ਦਿਆਂ ਹਰੀਆਂ ਅਤੇ ਗੁਆਚ ਮਨੁੱਖ ਅਰ ਭੀਮੀਆ ਮੁੰਡਿਆਂ ਅਤੇ ਕੁੜੀਆਂ ਅਚ ਮੁਟਿਆਰਾਂ ਦੀਆਂ ਬੋਲੀਆਂ ਅਚ ਰੀਤਾਂ ਅਚ ਗੀਤ ਅਰ ਖੋਲਾਂ ਆਦਿਕ ਲਿਖੀਆਂ ਹਨ। ਅਰ ਦੂਜੇ ਭਾਗ ਵਿਖੇ ਇਸੀ ਤਰਾਂ ਦੁਆਬੇ ਦਿਆਂ ਹਰੀਆਂ ਗੁਆ ਅਤੇ ਮੁੰਡਿਆਂ ਕੁੜੀਆਂ ਦੀਆਂ ਬੋਲੀਆਂ ਖੋਲਾਂ ਆ ਰੀਤਾਂ ਲਿਖੀਆਂ ਹਨ। ਤੀਜੇ ਭਾਗ ਵਿੱਚ ਦੁਆਬੇ ਦੀਆਂ ਮੁਸਲਮਾਨਾਂ ਅਰ ਕਾਂਗੜੇ ਦੇ ਅਲਕੇ ਦਿਆਂ ਪਹਾੜੀਆਂ ਅਰ ਮਾਲ ਬੇ ਦਿਆਂ ਜੱਟਾਂ ਦੀਆਂ ਬੋਲੀਆਂ ਅਚ ਕੁਛ ਰੀਤਾਂ ਰਸਮਾਂ ਖੀਆਂ ਹੋਈਆਂ ਹਨ। ਭਾਵੇਂ ਜੋਗ ਨਹੀਂ ਸੀ ਪਰ ਅੰਗੇਜਾਂ ਨੂੰ ਸਿਖਲ ਚੋਂ ਵਾਸਤੇ ਪੰਜਾਬ ਦੀਆਂ ਮਸਕਰੀਆਂ ਅਚ ਠੱਠੇ ਅਰ