ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਕਿਤੇ ਕਿਤੇ ਥਾਂ ਸਿਰ ਮੁਹਾਵਰੇ ਦੀਆਂ ਗਾਲ਼ੀਆਂ ਬੀ ਲਿਖ ਦੇਣੀਆਂ ਜਰੂਰੀ ਸਮਝੀਆਂ ਉਮੇਦ ਕਿ ਭਲੇ ਮਾਣਸ ਮਾਫ ਕਰਨਗੇ॥

ਭਾਵੇਂ ਮੈਂ ਰਹਿਣੇਵਾਲ਼ਾ ਤਾਂ ਦੁਆਬੇ ਦਾ ਹਾਂ ਅਰ ਘਰ ਮੇਰਾ ਜਲੰਧਰ ਦੇ ਅਲਾਕੇ ਫੁਲੌਰ ਸਹਿਰ ਵਿੱਚ ਹੈ ਤਾਂ ਬੀ ਮੈਂ ਹੋਰਨਾਂ ਅਸਥਾਨਾਂ ਦੀਆਂ ਬੋਲੀਆਂ - ਅਰ ਰੀਤਾਂ ਲਿਖੀਆਂ ਜੇ ਕਿਸੇ ਜਗਾ ਮੇਰੇ ਲਿਖਣ ਦੀ ਭੁੱਲ ਹੋਵੇ ਤਾਂ ਪੜ੍ਹਨਵਾਲ਼ੇ ਮਾਫ ਕਰਨ॥

ਪੰਡਿਡ ਸਰ ਧਰਮ, ਫੁਲੋਰੀ॥