ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੁਨੀ-ਵਟਾਂਦਰਾ

੧੩


ਪੁਰਾਣੇ ਤਦਭਵ ਉਹ ਹਨ ਜੋ ਪ੍ਰਾਕ੍ਰਿਤ ਦੇ ਤਦਭਵਾਂ ਤੋਂ ਨਿਕਲੇ ਹਨ; ਜਿਵੇਂ—ਸਂ ਸਂ > Toਆਸ > ਪੰ੦ ਕੰਮ, ਚੰਦ ਅਧ > ° ਧੜ > ਪੰਅੱਜ, ਚਂ ਭਵਿ > ਧਾ° ਭਾਗਿ > ਪੰਅੱਗ।ਨਵੇਂ ਤਦਭਵ ਉਹ ਹਨ ਜੋ ਪੰਜਾਬੀ ਵਿਚ ਆਏ ਹੋਏ ਸੰਸਕ੍ਰਿਤ ਸ਼ਬਦਾਂਦੇ ਬਦਲਣ ਨਾਲ ਬਣੇ ਹਨ; ਜਿਵੇਂ ਸਂ॰ ਗ੍ਰੰਥ > ਪੰ੦ ਸੂਰਜ, ਚੰ॰ ਸੰ >ਪੰ॰ ਕਰਮ, ਸਂ > ਪੰ॰ ਰਗਤ-(ਸ਼ੇ ਹਨ >) ਪੰ੦ ‘ਰੱਤ ਪੁਰਾਣਾ ਤਦਭਵ ਹੈ ਅਤੇ ‘ਰਗਤ ਨਵਾਂ ਤਦਭਵ

ਪੰਜਾਬੀ ਦੀਆਂ ਬੋਲੀਆਂ

੧੪. ਪੰਜਾਬੀ ਦੇ ਦੋ ਰੂਪ ਮਿਲਦੇ ਹਨ—(੧) ਸਾਧਾਰਣ ਪੰਜਾਬੀ ਅਤੇ(੨) ਡੋਗਰੀ, ਜਿਹੜੀ ਜੰਮੂ ਅਤੇ ਕਾਂਗੜੇ ਵਿੱਚ ਬੋਲੀ ਜਾਂਦੀ ਹੈ। ਸਾਧਾਰਣ ਪੰਜਾਬੀਦੀਆਂ ਇਹ ਸੱਤ ਉਪਬੋਲੀਆਂ ਹਨ:

(੧) ਮਾਝੀ, (੨) ਦੁਆਬੀ, (੩) ਪਵਾਧੀ, (੪) ਰਾਠੀ,(੫) ਮਲਵਈ, (੬) ਭਟਿਆਨੀ ਅਤੇ (੭) ਲਹਿੰਦੀ ਦੇ ਨਾਲ ਦੀ।

ਇਨ੍ਹਾਂ ਵਿੱਚੋਂ ਮਾਝੀ ਬੋਲੀ ਹੀ ਪਰਧਾਨ ਹੈ। ਇਹ ਹੀ ਸਾਹਿਤਿਕ ਪੰਜਾਬੀਦਾ ਅਧਾਰ ਹੈ।

ਧੁਨੀ-ਵਟਾਂਦਰਾ

੧੫. ਹੁਣ ਧੁਨੀ-ਵਟਾਂਦਰੇ ਦੇ ਮੋਟੇ ਮੋਟੇ ਨਿਯਮ ਦੱਸੇ ਜਾਂਦੇ ਹਨ, ਜਿਨ੍ਹਾਂ ਤੋਂਪਤਾ ਲਗਦਾ ਹੈ ਕਿ ਕਿਵੇਂ ਸੰਸਕ੍ਰਿਤ ਤੋਂ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਦੀ ਰਾਹੀਂ ਪੰਜਾਬੀਦਾ ਵਿਕਾਸ ਹੋਇਆ ਹੈ ਅਤੇ ਕਿਵੇਂ ਪੁਰਾਣਿਆਂ ਸ਼ਬਦਾਂ ਨੇ ਸਮੇਂ ਦੇ ਫੇਰ ਨਾਲਨਵੇਂ ਰੂਪ ਧਾਰ ਲਏ ਹਨ।

ਅੰਤਲਾ ਸ੍ਵਰ

੧੬, ਪ੍ਰਾਕ੍ਰਿਤ ਸ਼ਬਦਾਂ ਦੇ ਅੰਤਲੇ ਦੀਰਘ ਸ੍ਵਰ ਅਪਭ੍ਰੰਸ਼ ਵਿਚ ਹਸ ਹੋ ਗਏਅਤੇ ਬਹੁਤੀਆਂ ਵਰਤਮਾਨ ਭਾਰਤੀ ਆਰਯ ਭਾਸ਼ਾਵਾਂ ਵਿਚ ਅਪਭ੍ਰੰਸ਼ ਸ਼ਬਦਾਂ ਦੇਵਿਅੰਜਨ ਨਾਲ ਲੱਗਾ ਹੋਇਆ ਅੰਤਲਾ ਨ੍ਸ ਸ੍ਵਰ ਵੀ ਜਾਂਦਾ ਰਿਹਾ ਹੈ; ਜਿਵੇਂ—ਸਂ ਚਸ਼ > To ਚਰ > ਬੁਧ ਸੁਰ > ਪੰ੦ ਸੱਤ ( = ਸੱਤ੍ਰ);ਸਂ ਰਿਹਾ > T° ਵਾ > ਧ੦ ਵ > ਪੰ੦ ਨੀਂਦ( = ਨੀਂਦ),Á• MMI > 4[• MMI > XI• MM >ÛO MA (=ŠA),ਸਂ ॰ ਦਾਲਿ > ੫੦ ਹਾਥਿ > ਪੰ੦ ਰਾਸ (=ਰਾ);