ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

112

ਕੁਟੰਬ ਦਾ ਮੈਲਾ ਹੈ, ਇਸ ਲਈ ਧਰਮ ਨੂੰ ਛੱਡਕੇ ਹੋਰ ਕੋਈ ਗਤਿ ਨਹੀਂ । ਇਸ ਪਰ ਕਿਹਾ ਬੀ ਹੈ:—

॥ਦੋਹਰਾ॥

ਝੂਠੇ ਸਗਲ ਸਰੀਰ ਹੈਂ ਧਨ ਭੀ ਹੋਤ ਬਿਨਾਸ।
ਸਦਾ ਸਦਾ ਢਿਗ ਬਸਤ ਹੈ ਧਰਮ ਸੰਚ ਸੁਖ ਰਾਸ ॥
ਧਰਮ ਬਿਨਾਂ ਜਾਂਕੇ ਦਿਵਸ ਬੀਤਤ ਹੈ ਪੁਨ ਰਾਤ।
ਲੋਹ ਕਾਰ ਕੀ ਖਾਲ ਸਮ ਸ੍ਵਾਸ ਲੇਤ ਮ੍ਰਿਤ ਭ੍ਰਾਤ॥
ਬ੍ਰਿਛ ਸਾਰ ਫਲ ਪੁਸ਼ਪ ਹੈ ਦਧੀ ਸਾਰ ਘ੍ਰਿਤ ਜਾਨ।
ਤੇਲ ਤਿਲਨ ਮੇਂ ਸਾਰ ਹੈ ਮਾਨੁੱਖ ਧਰਮ ਪ੍ਰਧਾਨ ॥
ਮੂਤ੍ਰ ਮੈਲ ਕੇ ਤ੍ਯਾਗ ਹਿਤ ਵਾ ਭੋਜਨ ਕੇ ਕਾਜ।
ਧਰਮ ਹੀਨ ਨਰ ਪਸੂ ਸਮ ਪਰ ਹਿਤ ਬਿਧਿ ਨੇ ਸਾਜ
ਦੇਰ ਕਰੋ ਸਬ ਕਾਜ ਮੇਂ ਪੰਡਿਤ ਭਾਖੇ ਐਸ।
ਬਹੁਤ ਬਿਗਨ ਲਖ ਧਰਮ ਮੇਂ ਦੇਰ ਕਰੋ ਤੁਮ ਕੈਸ॥
ਕਹੋਂ ਧਰਮ ਸੰਛੇਪ ਸੇ ਬਹੁਤ ਨਾ ਕਰੋਂ ਬਿਥਾਰ।
ਪਰਉਪਕਾਰ ਸੁ ਪੁਨ੍ਯ ਹੈ ਪਰ ਪੀੜਾ ਅਪਕਾਰ॥
ਸੁਨੋ ਧਰਮ ਸਰਬਸ੍ਵ ਕੋ ਸੁਨ ਕਰ ਰਿਦੇ ਧਰਾਇ।
ਅਪਨੇ ਸੇ ਪ੍ਰਤਿਕੂਲ ਜੋ ਪਰ ਕੋ ਭੀ ਦੁਖਦਾਇ॥

ਇਸ ਪ੍ਰਕਾਰ ਉਸਦੇ ਉਪਦੇਸ਼ ਨੂੰ ਸੁਨਕੇ ਸਹਿਆ ਬੋਲਿਆ ਹੇ ਕਪਿੰਜਲ ! ਏਹ ਤਪੱਸੀ ਧਰਮ ਵੇਤਾ ਨਦੀ