ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

37

( ੩੭ ) ਆਉਂਦਾ ਹੈ । ਆਜ਼ਿਮ ਨੇ ਉਸ ਦੇ ਛੇਤੀ ਚਲੇ ਆਉਣ ਪੁਰ ਹੱਕਾ ਬੱਕਾ ਰਹਿ ਕੇ ਪੁੱਛਿਆ ਕਿ ਰੁਪਈਏ ਕਿੱਥੇ ਰੱਖ ਆਇਆ ਹੈਂ ? ਇਹ ਉਸਦਾ ਨੌਕਰ ਕਾਸਮ ਨਹੀਂ ਸਾ, ਉਸ ਦੇ ਭਰਾਓਂ ਆਜ਼ਿਮ ਸ਼ਾਮ ਵਾਸੀ ਦਾ ਚਾਕਰ ਸਾ, ਦੋਵੇਂ ਆਜ਼ਿਮ ਅਤੇ ਦੋਵੇਂ ਕਾਸਿਮ ਅਜੇ ਤੱਕ ਬੀ ਨੁਹਾਰ ਵਿੱਚ ਇੱਕੌ ਜਿਹੇ ਸਨ । ਕਾਸਮ ਬੋਲਿਆ ਕਿ ਮੇਰੀ ਸਾਇਣ ਨੇ ਆਪ ਦੇ ਸੱਦਨ ਲਈ ਘੱਲਿਆ ਹੈ ਅਤੇ ਕਿਹਾ ਹੈ ਕਿ ਰਸੋਈ ਤਿਆਰ ਹੈ ਭੋਜਨ ਠੰਡਾ ਹੁੰਦਾ ਹੈ ॥ ਆਜ਼ਮ ਬੋਲਿਆ ਵੇਲੇ ੨ ਦੇ ਮੌਜੂ ਚੰਗੇ ਹੁੰਦੇ ਹਨ, ਰੁਪਏ ਕਿੱਥੇ ਛੱਡ ਆਇਆ ਹੈਂ ? ਕਾਸਿਮ ਫੇਰ ਬੋਲਿਆ ਕਿ ਮੇਰੀ ਸਾਇਣ ਨੇ ਆਪ ਨੂੰ ਭੋਜਨ ਪਾਉਨ ਲਈ ਸੱਦਿਆ ਹੈ। ਆਜ਼ਮ ਬੋਲਿਆ ਸਾਇਣ ਕੇਹੜੀ? ਕਾਸਮ ਬੋਲਿਆ ਕਿ ਆਪ ਦੀ ਬੀਵੀ। ਆਜ਼ਮ ਦੀ ਰੰਨ ਕੰਨ ਤਾਂ ਕੋਈ ਸੀਓ ਨਹੀਂ, ਕਾਸਮ ਨੂੰ ਤਾੜਿਆ ਅਤੇ ਕਿਹਾ ਕਿ ਮੈਂ ਤੈਨੂੰ ਇਸ ਲਈ ਮੂੰਹ ਲਾਇਆ ਹੈ ਕਿ ਤੂੰ ਮੇਰੇ ਨਾਲ ਇਸ ਪ੍ਰਕਾਰ ਮਖੌਲ ਕਰੇਂ ? ਮੈਂ ਹਾਸੀ ਨਹੀਂ ਕਰਦਾ, ਦੱਸ ਰੁਪਏ ਕਿੱਥੇ ਹਨ ? ਇੱਥੇ ਪਰਦੇਸ ਵਿਖੇ ਆਕੇ ਅਤੇ ਪਰਦੇਸੀ ਹੋ ਕੇ