ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੮)

ਪਰ ਈਸ਼੍ਵਰ ਦੀ ਨੇਤ ਕਿ ਕੋਈ ਭੈੜਾ ਸੁਨੇਹਾ ਲੈ ਕੇ ਇਕਜਨਾ ਐਂਟੋਨੀਓਂਕੋਲੋਂ ਆਇਆ, ਜਿਸਥੋਂ ਉਨ੍ਹਾਂ ਸਾਰਿਆਂ ਸੱਜਨਾਂ ਦੇ ਆਨੰਦ ਵਿੱਚ ਭੰਗ ਪੈ ਗਿਆ॥

ਐਂਟੋਨੀਓ ਦੀ ਚਿੱਠੀ ਪੜ੍ਹਦਿਆਂ ਸਾਰ ਬੈਸੈਨੀ ਦੀ ਖਾਨਿਓਂ ਗਈ, ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ। ਇਹ ਦੇਖ ਪੋਰਸ਼ੀਆ ਉਦਾਸ ਹੋਕੇ ਪਈ ਓਹਦੇ ਵਲ ਤੱਕਦੀ ਸੀ ਕਿ ਦੇਖੀਏ ਕਦ ਇਹ ਸਿਰ ਚੁਕਕੇ ਕਿਸੇ ਮਿੱਠੇ ਪ੍ਯਾਰੇ ਦੇ ਮਰਣ ਦੀ ਖਬਰ ਸੁਣਾਉਂਦਾ ਹੈ।

ਓੜਕ ਨਾ ਰਹਿ ਸੱਕੀ ਅਤੇ ਬਹੁਤ ਬ੍ਯਾਕੁਲਹੋਕੇ ਪੁੱਛਣ ਲੱਗੀ॥

ਪੋਰਸ਼ੀਆ-ਕਿਉਂ ਸੁੱਖ ਤਾਂ ਹੈ, ਤੁਸੀਂ ਕਿਸ ਕਰਕੇ ਬੇ ਸ਼ੁੱਧ ਹੋ ਗਏ?

ਬੈਸੈਨੀਓ-ਪ੍ਯਾਰੀ ਪੋਰਸ਼ੀਆ ਕਦੇ ਅਜਿਹੀ ਦੁਖ ਦੀ ਵਾਰਤਾ ਕਿਤੇ ਲਿਖੀ ਨਹੀਂ ਡਿੱਠੀ। ਤੁਹਾਨੂੰ ਯਾਦ ਹੋਵੇਗਾ ਕਿ ਸੰਜੋਗ ਹੋਣ ਥੋਂ ਪਹਿਲੇ ਹੀ ਮੈਂਤੁਹਾਨੂੰ ਆਪਣਾ ਹਾਲ ਸੱਚ ਸੱਚ ਕਹਿਦਿੱਤੀਸਾ ਕਿ ਮੈਂ ਆਪਣੀ ਸਾਰੀ ਮਾਯਾ ਫ਼ੈਲਸੂਫੀਆਂ ਦੇ ਮੂੰਹ ਉਡਾ ਛੱਡੀ,ਪਰ ਇਕ ਗੱਲਹੋਰਬੀਦਸਨੋਂਰਹਿੰਦੀਸੀ ਕਿ ਮੇਰਾ ਹਾਲ ਉਸ ਨਿਰ-