ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦੦ )

ਖਾਨਿਓਂ ਕਿਸੇ ਵੈਨਿਸ ਵਾਸੀ ਨੂੰ ਮਾਰਣ ਦੀ ਠਾਣੀ ਹੈ, ਤਾਂ ਜਿਸ ਮਨੁੱਖ ਦੀ ਉਹ ਜਿੰਦ ਲੈਣੀ ਚਾਹੁੰਦਾ ਹੈ ਓਹ ਉਸ ਪਰਦੇਸੀ ਦੀ ਮਿਲਕ ਦਾ ਅੱਧ ਦਾ ਹੱਕਦਾਰ ਹੋਵੇਗਾ। ਬਾਕੀ ਰਹੀ ਉਹਦੀ ਅਪਣੀ ਜਿੰਦ, ਸੋ ਡਿਊਕ ਦੇ ਹੱਥ ਹੈ ਚਾਹੇ ਬਖਸ਼ੇ ਚਾਹੇ ਨਾ ਬਖਸ਼ੇ॥

ਮੈਂ ਕਹਿ ਸੱਕਦਾ ਹਾਂ ਕਿ ਤੁਹਾਡਾ ਬੀ ਇਹੀਓ ਹਾਲ ਹੈ, ਕਿਉਂ 'ਜੋ ਇਹ ਗੱਲ ਚੰਗੀ ਤਰ੍ਹਾਂ ਸਿੱਧ ਹੋ ਚੁੱਕੀ ਹੈ ਕਿ ਤੁਸਾਂ ਸਰੀਹਨ ਅਤੇ ਅੰਦਰ ਗਤੀ ਦੋਵੇਂ ਤਰ੍ਹਾਂ ਮੁੱਦਾਲੈ ਦੀ ਜਿੰਦ ਲੈਣ ਲਈ ਜੋਰ ਲਾਇਆ ਹੈ ਅਤੇ ਉਹਨੂੰ ਉਸ ਖਟਕੇ ਵਿੱਚ ਵਸਾਣਾ ਚਾਹਿਆ ਸਾਂ, ਜਿਸਦੀ ਬਾਬਤ ਮੈਂ ਹੁਣੇ ਢਹਿ ਚੁੱਕਾਂ ਹਾਂ। ਇਸਲਈ ਤੁਹਾਨੂੰ ਜੋਗ ਹੈ ਕਿ ਝੱਟ ਪੱਟ ਡਿਊਕ ਦੇ ਪੈਰੀਂ ਪੈ ਜਾਓ ਅਤੇ ਬੇਨਤੀ ਕਰਕੇ ਅਪਣੀ ਜਿੰਦ ਬਖਸ਼ਾ ਲਓ॥

ਗ੍ਰੈਸਯੋਨੋਂ—ਹਾਂ ਹਾਂ ਡਿਊਕ ਦੇ ਪੈਰੀਂ ਪੈਕੇ ਆਪਣੇ ਆਪਨੂੰ ਫਾਹੇ ਦੇਣ ਦੀ ਆਰਯਾ ਲੈ ਲੈ। ਪਰ ਸੁਣ ਤਾਂ ਸਾਰੀ ਮਿਲਖ ਤਾਂ ਤੇਰੀ ਸਰਕਾਰ ਦਾ ਮਾਲ ਹੋ ਗਈ ਹੁਣ ਤਾਂ ਫਾਹੇ ਲਈ ਰੱਸੀ ਮੁੱਲ ਲੈਣ ਲਈ ਬੀ, ਤੇਰੇ