( ੬੯ )
ਇਹ ਉਹ ਹੈ ਜਿਸ ਨੂੰ ਤੁਸੀਂ ਘੱਟ ਵੱਧ ਜਾਣ ਦੇ ਹੋ, ਉਹ ਭਾਫ਼ ਹੈ ਜੇਹੜੀ ਭਾਫ਼ ਇੰਞਨ ਦੇ ਢੋਲ ਵਿੱਚ ਹੋੜੀ ਹੋਈ ਸੀ। ਕਾਰਖਾਨਿਆਂ ਨੂੰ ਚਲਾਉਂਦੀ ਹੈ, ਖ਼ੌਲਦੇ ਹੋਏ ਪਾਨੀ ਵਿੱਚੋਂ ਉੱਠਣ ਦੇ ਕਾਰਣ ਮੈਂ ਉਸਨੂੰ ਪਾਣੀ ਤੇ ਅਗ ਦਾ ਪੁੱਤਰ ਅਖਿਆ ਹੈ। ਤੁਸੀ ਜਾਣਦੇ ਹੋ ਜੋ ਅੱਜ ਕੱਲ ਜਹਾਜ ਵੀ ਇਹੋ ਚਲਾਉਂਦੀ ਹੈ ਤੇ ਜਿਸ ਪਾਸੇ ਲੋੜ ਹੋਵੇ ਲੈ ਜਾਂਦੀ ਹੈ ਤੇ ਪੌਨ ਸਾਡੇ ਕਹੇ ਵਿੱਚ ਨਹੀਂ ਹੁੰਦੀ। ਵਨਜਾਰੇ ਨੇ ਆਖਿਆ ਭਾਵੇਂ ਇਹ ਤਾਕਤਾਂ ਮਨੁੱਖ ਵਾਸਤੇ ਕਿੰਨਾ ਕੁਝ ਕਰਦੀਆਂ ਹਨ ਪਰ ਇਹ ਉਨ੍ਹਾਂ ਦਾ ਕੰਮ ਖੋਹ ਨਹੀਂ ਲੈਂਦੀਆਂ। ਸਗੋਂ ਜਦ ਕਲਾਂਤੇ ਕਾਰਖਾਨੇ ਵਧਦੇ ਹਨ ਤੇ ਮਨੁੱਖਾਂ ਨੂੰ ਕੰਮ ਬਾਹਲਾ ਕਰਨਾ ਪੈਂਦਾ ਹੈ ਇਸ ਪਿੰਡ ਵਿਚ ਰੂੰ ਦੇ ਕਾਰਖਾਨੇ ਤਾਂ ਭਾਫ਼ ਦੈਂਤ ਨੇ ਹੀ ਅਰੰਭੇ ਸਨ ਜਿਨ੍ਹਾਂ ਦੇ ਕਾਰਨ ਆਸਲੇ ਪਾਸਲੇ ਪਿੰਡਾਂ ਦੇ ਸਭਨਾਂ ਜੀਆਂ ਨੂੰ ਤਾਂ ਇੱਨਾਂ ਅਨਾਜ ਹੀ ਨਾ ਹੁੰਦਾ ਕਿਉਂ ਜੋ ਬਹੁਤੇ ਲੋਕ ਦਾਨੇ ਪੀਹਣ ਦਾ ਕੰਮ ਕਰਦੇ ਤੇ ਖੇਤ ਵਾੜੀ ਦੇ ਕੰਮ ਜੋਗੇ ਹੁਨ ਜਿੰਨੇ ਮਨੁੱਖ ਨ ਮਿਲਦੇ॥
ਬੁੱਧੂ ਬੋਲਿਆ ਇੱਥੇ ਇਨ੍ਹਾਂ ਲੱਕੜਾਂ ਦੇ ਫ਼ਰਸ਼ ਵਾਲੇ ਘਰ ਤੇ ਤਾਕ ਤਕੀਏ ਤੇ ਮੇਜਾਂ ਕੁਰਸੀਆਂ ਕਦੀ ਭੀ