ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਉਨ੍ਹਾਂਦੇ ਸਾਮੵਨੇ ਹਾਮਦਹੀ ਖੜਾ ਸੀ ਅਤੇ ਓਹੀਓ ਕੱਪੜੇ ਪਏ ਹਏ ਸਨ ਜਿਨ੍ਹਾਂ ਨਾਲ ਛੀ ਮਹੀਨੇ ਪਹਿਲੇ ਓਸਦੀ ਗੁਲਾਮੀਦੀ ਬਿਪਤਾ ਥਾਂ ਸ਼ਾਹੂਕਾਰ ਦੀ ਉਦਾਰਤਾ ਦੇ ਕਾਰਣ ਓਸਦਾ ਛੁਟਕਾਰਾ ਹੋਇਆ ਸੀ। ਸ਼ਾਹੂਕਾਰ ਨੂੰ ਅਚੰਬਾ ਲੱਗਾ ਅਤੇ ਹਾਮਦ ਦਾ ਵੱਡਾ ਹਸਾਨ ਮੰਨਿਆ, ਪਰ ਉੱਥੇ ਉਨ੍ਹਾਂ ਦੇ ਪਾਸ ਇਰਦ ਗਿਰਦ ਬਹੁਤ ਮਨੁੱਖ ਸਨ, ਇਸ ਕਾਰਣ ਓਸ ਨੇ ਹਾਮਦ ਨੂੰ ਕਿਸੇ ਆਪਣੇ ਮਿੱਤਰ ਦੇ ਘਰ ਲੈ ਆਂਦਾ ਅਤੇ ਜਦ ਉਹ ਅਕੱਲੇ ਹੋਏ ਤਾਂ ਸ਼ਾਹੂਕਾਰ ਨੇ ਹਾਮਦਨੂੰ ਘੁੱਟਕੇ ਗਲ ਨਾਲ ਲਾ ਲਿਆਤੇ ਪੁੱਛਣ ਲੱਗਾ ਤੂੰ ਫੇਰ ਕੀਕਰ ‘ਇੱਥੇ ਬੱਧਾ ਰਿਹੈਂ? ਨਾਲ ਗਿਲਾ ਕੀਤੋਸੁ ਜੋ ਤੂੰ ਮੈਨੂੰ ਖਬਰ ਕਿਉਂ ਨਹੀਂ ਕੀਤੀ।।
ਹਾਮਦ ਨੇ ਉੱਤਰ ਦਿੱਤਾ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜੋ ਇਸ ਦੇ ਸਬੱਬ ਮੈਨੂੰ ਤੁਹਾਡੇ ਪਾਸ ਪ੍ਰਗਟ ਕਰਨਦਾਮੌਕਾ ਮਿਲਗਿਆ ਜੋ ਮੈਂ ਤੁਹਾਡੀ ਉਦਾਰਤਾ ਦਾ ਪਾਤ੍ ਸਾਂ, ਅਤੇ ਇਸ ਪਿਆਰੇ ਨੀਂਗਰ ਦੀ ਜਾਨ ਬਚਾਉਨ ਦਾ, ਜਿਸ ਨੂੰ ਮੈਂ ਆਪਣੀ ਜਿੰਦ ਨਾਲੋਂ ਹਜਾਰ ਗੁਣਾਂ ਚੰਗੀ ਸਮਝਦਾ ਸਾਂ ਪਰ ਹੁਣ ਵੇਲਾਂ ਆ ਗਿਆ ਹੈ ਜੋ ਮੈਂ ਆਪਣੇ ਸਹਾਇਕ ਨੂੰ ਸਿਰ ਬੀਤੀ ਦੱਸਾਂ,ਸੋ ਤੁਸੀ ਸੁਨੋਂ। ਜਦ ਮੈਨੂੰ ਤੁਹਾਡੇ ਜਹਾਜ਼ ਵਾਲੇ ਬੰਨੵ