ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )

ਹੋਕੇ ਅਰ ਸੈਹਮ ਕੇ ਮੋਇਆ ਅਰ ਫੋਰ ਦੂਜਾ, ਅਤੇ ਨਿਰਦਈ ਲਹਿਰਾਂ ਦੋਹਾਂ ਨੂੰ ਰੋੜ੍ਹ ਕੇ ਲੈ ਗਈਆਂ ਪਰ ਉਹ ਨਿਮਾਣੀ ਉਸ ਸਾਰੀ ਭਯਾਨਕ ਰਾਤ ਵਿੱਚ ਬਚੀ ਰਹੀ||
ਲਾਂਗ੍ਸ੍ਹਨ ਟਾਪੂ, ਕਿ ਜਿਸ ਪੁਰ ਜਹਾਜ਼ ਖਹਿ ਕੇ ਟੁੱਟਾ ਸਾ, ਉਸ ਥੋਂ ਕੋਈ ਮੀਲ ਦੀ ਵਿੱਥ ਪੁਰ ਬ੍ਰੋਸਮੈਨ ਫਾਰਨ ਟਾਪੂਆਂ ਵਿੱਚੋਂ ਸਭ ਥੋਂ ਮੋਹਰੇ ਬਾਹਰਲੀ ਵੱਲ ਹੈ,ਅਰ ਉਸ ਉੱਪਰ ਇੱਕ ਲਾਈਟ ਹੌਸ, ਅਰਥਾਤ ਚਾਨਣ ਕਰਨ ਵਾਲਾ ਮੁਨਾਰਾ ਹੈ। ਸੰਨ ੧੮੩੮ਈ: ਵਿੱਚਇਸਮੁਨਾਰੇਦਾਰਾਖਾ ਵਲੀਅਮ ਡਾਰ ਲਿੰਗ ਸੀ। ਓਹ ਸਿਆਨਾ ਪੁਰਸ਼ ਬਿਰਧ ਹੋਣ ਦੇ ਲਗ ਭਗ ਸੀ ਅਤੇ ਉਸ ਕੋਲ ਨਿਰੇ ਦੋ ਜੀ ਹੋਰ ਸਨ, ਇੱਕ ਓਹਦੀ ਤੀਵੀਂ ਅਤੇ ਦੂਜੀ ਇੱਕ ਬਾਈਆਂ ਵਰਿਆਂ ਦੀ ਕੁੜੀ, ਅਰਥਾਤ ਓਹਦੀ ਧੀ||
ਜਿਸ ਰਾਤ ਜਹਾਜ਼ ਨਸ਼ਟ ਹੋਇਆ, ਗ਼ੇ੍ਸ ਜਾਗਦੀ ਪਈ ਸੀ, ਅਤੇ ਤੁਫ਼ਾਨ ਦੇ ਸ਼ੋਰ ਸ਼ਰਾਬੇ ਤੋਂ ਛੁਟ ਉਸਨੇ ਅਜੇਹੀਆਂ ਚੀਕਾਂ ਸੁਣੀਆਂ ਜੋ ਸਮੁੰਦਰ ਦੇ ਵੱਡੇ ਤੋਂ ਵੱਡੇਪੰਛੀਆਂਦੀ ਅਵਾਜ ਤੋਂ ਭੀ ਬਹੁਤ ਉੱਚੀਆਂ ਅਤੇ ਲੰਮੀਆਂ ਸਨ। ਬਹੁਤ ਔਖੀ ਹੋਕੇ, ਓਹ ਉੱਠੀ ਅਤੇ