ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੫ )

ਫਾ ਜ਼ਰਾ ਧਯਾਨ ਤਾਂ ਕਰੋ ਕਿ ਜਦ ਲੋਕ ਸੈਲ ਕਰਨ ਲਈ ਪਹਾੜ ਪੁਰ ਜਾਂਦੇ ਹਨ ਤਾਂ ਕਿਸੇ ਵੇਲੇ ਬੜੇ ਉੱਚੇ ਉੱਚੇ ਪਹਾੜ ਪੂਰ ਚੜ ਜਾਂਦੇ ਹਨ, ਪਰ ਉੱਥੇ ਜਾਕੇ ਉਨ੍ਹਾਂ ਨੂੰ ਕੀ ਮਲੂਮ ਹੁੰਦਾ ਹੈ ਕਿ ਗਰਮੀ ਬਹੁਤ ਲਗਦੀ ਹੋ? ਇਹ ਕਦੇਨਹੀਂਉੱਥੇ ਤਾਂ ਉਹ ਸਰਦੀਦੇ ਮਾਰੇ ਠਰਨ ਲੱਗ ਜਾਂਦੇਹਨ । ਸਗੋਂ ਨੀਵੇਂ ਮਦਾਨ ਵਿੱਚੋਂ ਉਹਉਪਰ ਨੂੰ ਚੜੇ ਸਾਨ ਜਿੱਥੇ ਬੜੀ ਸਖਤ ਗਰਮੀ ਪੈਂਦੀ ਸੀ, ਉੱਪਰਲੇ ਪਹਾੜ ਤਾਂ ਮਦਾਨ ਕੋਲੋਂ ਸੂਰਜ ਦੇ ਨੇੜੇ ਹs, ਫੋਰਬੀ ਉਨ੍ਹਾਂ ਦਿਨਾਂ ਵਿੱਚ ਉੱਤੇ ਬਰਫ ਅਤੇ ਕੱਕਰਪੈਂਦਾ ਹੈ, ਜਿਨ੍ਹਾਂ ਦਿਨਾਂ ਵਿੱਚ ਹੇਠ ਦੇ ਮਦਾਨਾਂ ਵਿੱਚ ਧੁੱਪ ਦੀ ਗਰਮੀ ਦਾ ਬੜਾ ਜ਼ੋਰ ਹੁੰਦਾ ਹੈ। ਕੀ ਤੁਹਾਨੂੰ ਇਸ ਗੱਲ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਅਸੀਂ ਜਿਤਨਾ ਸੂਰਜ ਦੇ ਨੇੜੇ ਜਾਈਏ ਉਤਨੀ ਵਧੀਕ ਸਰਦੀ ਮਲੂਮ ਹੋਵ ਅਤੇ ਜਿਤਨਾਂ ਸਰਜ ਤੋਂ ਦੂਰ ਹਟ ਜਾਈਏ ਉਤਨ ਹੋ ਗਰਮੀ ਵਧੀਕ ਲੱਗੇਗੀ ?

ਇਹ ਸ਼ੰਕਾ ਬੜੀ ਭਾਰੀ ਹੈ, ਇਸਦੇ ਦੂਰ ਕਰਨ ਸਾਨੂੰ ਮਲੂਮ ਕਰਨਾਂ ਚਾਹੀਦਾ ਹੈ ਕਿ ਗਰਮੀ ਦਾ ਕਰਨ ਲਈ ਇੱਕੋ ਚੀਜ ਨਹੀਂ, ਬਲਕਿ ਉਹ ਦੋ ਜਾਂ ਹਨ ਜੇਹੜੀਆਂ ਮਿਲਕੇ ਸਾਡੇ ਪੁਰ ਗਰਮੀ ਦਾ