ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ )

ਪੋਸਦੇ ਹਨ ਫੇਰ ਨਾ ਜਾਨੀਏ ਮੈਨੂੰ ਵੀ ਛੱਡ ਕ ਨ ਹੇ ਸੱਪ ਇਸ ਨੂੰ ਝਬਦੇ ਡੱਸ॥

ਸਿਪਾਹੀ ਨੇ ਕਿਹਾ ਕਿ ਇੱਕ ਦੀ ਗੱਲ ਦੀ ਕੁਝ ਪ੍ਰਤੀਤ ਨਹੀਂ, ਤਿੰਨਾਂ ਦੀ ਸਾਖੀ ਲੈਣੀ ਰਹੀਦੀ ਹੈ।

ਫੇਰ ਉਹ ਇੱਕ ਹਊ ਕੋਲ ਗਏ ਅਤੇ ਉਸ ਨੂੰ ਸਾਰਾ ਬ੍ਰਿਤਾਂਤ ਕਹ ਸੁਣ,ਇਆ। ਰਾਤੇ ਨੇ ਉੱਤਰ ਦਿੱਤਾ, ਜੋ ਮਨੁੱਖ ਦਿਆਂ ਲੱਤਾਂ ਨੂੰ ਕਿੱਥੇ ਹਕ ਦੱਸਾਂ, ਦੇਖ ਹਰ ਸਾਲ ਬੱਛੀ ਬੱਛਾ ਦਿੰਦੀ ਰਹੀ, ਮੇਰੇ ਦੁੱਧ ਦਾ ਦਹੀ, ਮੱਖਣ, ਪਨੀਰ ਅਤੇ ਹੋਰ ਕਈ ਪਦਾਰਥ ਬਨਾਉਂਦਾ ਰਿਹਾ, ਹੁਨ ਮੈਂ ਬੁੱਢੀ ਹੋ ਗਈ ਹਾਂ ਤਾਂ ਇਹਨੇ ਮੈਨੂੰ ਕਸਾਈ ਹੱਥ ਵੇਚ ਦਿੱਤਾ ਹੈ, ਉਹ ਮੈਨੂੰ ਕੋਲ਼ ਕੋਹ ਸਿੱਟੂ, ਮਨੁੱਖ ਜਾਤ ਵੱਡੀ ਹੀ ਦੁਸ਼ਟ ਹੁੰਦੀ ਹੈ, ਇਹ ਨੂੰ ਇਥਾਉਂ ਹੀ ਡੱਸ॥

ਇਹ ਗੱਲ ਸੁਣਕੇ ਸਿਪਾਹੀ ਜਾਨ ਦੇ ਡਰ ਬੁੱਭ ਅਤੇ ਚੀਕ ਮਾਰ ੨ ਰੋਨ ਲੱਗਾ। ਉਸ ਵੇਲੇ ਉੱਥੇ ਇੱਕ ਗਿੱਦੜ ਆ ਨਿਕਲਿਆ ਅਤੇ ਪੁੱਛਣ ਲੱਗਾ, ਹੋ ਭਰਾਵਾਂ ਤੂੰ ਕਿਉਂ ਰੋਂਦਾ ਹੈ? ਸਿਪਾਹੀ ਤਾਂ ਕੁਝ ਨਾ ਬੋਲਿਆ, ਪਰ ਸਰਪ ਨੇ ਕਿਹਾ ਕਿ ਭਾਈਆ ਸੁਣ। ਇਸਨੇ ਮੇਰੀ ਜਾਂ ਅੱਗ ਤੋਂ ਬਚਾਈ ਹੈ, ਪਰ ਹੁਣ ਮੈਂ ਇਸਨੂੰ ਡੱਸ