ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਗਾ,ਕਿਉਂਕਿ ਚਿਤਕਾਰੀਆਂ ਨਾਲ ਅਹਿਤਕਰਨਾਸਾਡਾ ਬਰ੫ ਤੋਂ, ਕੇਡ ਅਤੇ ਗਉ ਉਗਾਹ ਹਨ! ਗਿੱਦੜ ਬੋਲਿਆ ਕਿ ਮੇਨੂੰ ਮਨਹੋਣੀ ਜਾਪਦੀ ਹੈ, ਤੈਨੂੰ ਅਗਲੇ ਇਹਨੇ ਕਿਕੁੱਰ ਕੱਢਿਆ? ਸੱਪਨੇ ਸਾਰੀ ਵਾਰਤ ਸਿਰ ਤੋਂ ਪੈਰਾਂ ਤਕ ਕਹੀ, ਅਤੇ ਸਿਰੀ ਨਾਲ ਦੱਸਿਆ ਜੋ ਇਨ ਡੋਰੇ ਵਿੱਤ ਚ ਕੇ ਮੈਨੂੰ ਇਸਨੇ ਬਚਾਇਆ, ਗਿੱਦੜ ਹੱਸਿਆ ਤੇ ਬੋਲਿਆ, ਤੂੰ ਐਡਾ ਵੱਡਾ ਸਰੂਪ ਐਨੀ ਕੁ ਕੀ ਜੇਹੀ ਚੋਬਰੀ ਵਿੱਚ ਕਿੱਕਰ ਵੜ ਬੈਠਾ ਆਪਣੀ ਅੱਖੀਂ ਦੇਖੇ ਬਾਝ ਮੈਨੂੰ ਪ੍ਰਤੀਤ ਨਹੀਂ ਆਉਂਦੀ। ਇਹ ਸੁਣ ਕੇ ਸੱਪ ਤੋਬਰੇ ਵਿੱਚ ਵੜਗਇਆ, ਭੇਗਿੱਦੜ ਨੇ ਮੁੱਖ ਮਾਰੀ ਕਿ ਮੜਿਆ ਤੋਬਰੇ ਦਾ ਮੂੰਹ ਘੁੱਟਕੇ ਬੰਨ ਅਤੇ ਇਹਦੇ ਸਿਰ ਨੂੰ ਡੰਡੇ ਨਾਲ ਚਿੱਥ। ਸਿਪਾਹੀ ਨੇ ਗਿੱਦੜ ਦੀ ਬੁੱਧ ਨਾਲ ਸੱਪ ਦਾ ਸਿਰ ਫੇਹ, ਆਪਣੀ ਜਾਨ ਬਚਾਈ। ਅੰਤ ਭਲੇ ਦਾ ਭਲਾ ਹੁੰਦਾ ਹੈ॥

ਕਿ੍ਤਘਨਤਾ ਦਾ ਦੰਡ॥

ਭਲੇ ਨਾਲ ਜੋ ਕਰੇ ਰਾਈ।

ਪੂਰੀ ਉਸਦੀ ਪਏ ਨ ਭਾਈ॥

ਇੱਕ ਦਿਨ ਵੱਡੇ ਪ੍ਰਛਾਤ ਦੇ ਵੇਲੇ ਇੱਕ ਸ਼ਾਹ