ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਅਤੇ ਉਸਨੂੰ ਵੀਹ ਰੁਪਯੇ ਦੇਨ ਲੱਗਾ, ਪਰ ਉਸਨੇ ਨਾ ਲਏ ਵੇਰ ਉਹ ਦੇ ਦੇਨ ਲੱਗਾ, ਉਸਨੇ ਸੋ ਡੀ ਲਾ ਲਏ ਵੇਰ ਪੰਜ ਦਨ ਲੱਗਾ, ਉਸਨੇ ਬੀ ਏ। ਇਹ ਰੱਲ ਦੇਖ ਉਸਨੇ ਵਹ ਕੇ ਵਸਣੀ ਉਹਦੇ ਅੱਗੇ ਮਾਰੀ ਅਤੇ ਕਿਹਾ ਕਿ ਮੇਰੇ ਘਰ ਨੂੰ ਤੂੰ ਅੰਗੀਕਾਰ ਨਹੀਂ ਕਰਦਾ, ਤਾਂ ਮੇਰਾ ਬੀ ਕੁਛ ਨਹੀਂ ਗਇਆ,ਮੈਂ ਇਹ ਵਾਸਨੀ ਨਹੀਂ ਲੈਂਦਾ! ਉਕ ਦੁਆਰਪਾਲ ਨੇ ਪੰਜ ਰੁਪਯੇ ਲੈਕੇ ਭੁੱਖਿਆਂ ਨੂੰ ਵੰਡਦਿੱਤੇ॥

ਉੱਦਮ॥

ਧਨ ਦੌਲਤ ਦੀ ਲੋੜ ਜੇ ਕਰ ਉੱਦਮ ਹੇ ਮੀਤ!

ਨਿਯਮ ਹਿਦਯ ਇਹ ਧਾਰ ਲੈ ਧਨ ਪਉਣ ਦੀ ਰੀਤ॥

ਇੱਕ ਜੱਟ ਨੇ ਮਰਣ ਸਮੇਂ ਆਪਣਿਆਂ ਪਤਾਂ ਨੂੰ ਲਾ ਕੇ ਕਿਹਾ ਜੋ ਮੇਰੇ ਦਾਖਾਂ ਦੇ ਖੇਤ ਵਿੱਚ ਬਹੁਤ ਧਨ ਦੱਬਿਆ ਹੋਇਆ ਹੈ,ਡਾਢੇ ਯਤਨ ਨਾਲ ਪੁੱਟਕੇ ਕੱਢ; ਉਸਦਿਆਂ ਪੁੱਤਾਂ ਨੇ ਤਿਸਦੀ ਕ੍ਰਿਯਾ ਕਰਮ ਤੋਂ ਵੇਹਲੇ ਹੋਕੇ ਉਸ ਪੈਲੀਨੂੰ ਅੰਗਲ ੨ ਚੱਪੇ ੨ ਪੁਰ ਲੱਕ ੨ ਤੱਕ ਡੂੰਘਾ ਖੋਦਿਆ, ਕਿਉਂ ਜੋ ਧਨ ਦਾ ਪੱਕਾ ਟਿਕਾਨਾ ਤਾਂ