ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

॥ਦੈਖ॥

ਪਰ ਮੁਝ ਕੁ ਪੁਰਖ ਜੋ ਜਲ।

ਪਰ ਦੁਖ ਲਾਭ ਸਮਝ ਕਰ ਚਲੇ ॥

ਸੋ ਮੁਖੀ ਨਾ ਕਦ ਹੀ ਹੋਇ!

ਦੇਖ ਬਲਾ ਵਿੱਤ ਪਵੇ ਨ ਹੋਇ ॥

ਜਿਹਾ ਕਿ ਬਸੰਤਰ ਨਾਲ ਜਲਦਾ ਤਾਂ ਤਿਹਾ ਹੀ ਦੇਖ ਨਾਲ ਮਨ ਦਗਧ ਹੁੰਦਾ ਹੈ। ਵੈਰ ਵਿਰੋਧ ਕਰਨ ਵਾਲੇ ਮਨੁੱਖ ਦਾ ਮਨ ਕਦੇ ਸੁਖੀ ਅਤੇ ਧੀਰਜਵਾਨ ਨਹੀਂ ਹੁੰਦਾ। ਇਸ ਦੋਖ ਦੀ ਜੜ੍ਹ ਮਨੁੱਖ ਦੇ ਸੁਭਾਵ ਤੋਂ ਹੀ ਉਸਦੇ ਹਿਰਦੇ ਵਿੱਚ ਜੰਮਦੀ ਹੈ, ਪਰ ਤਿਸ ਦੇ ਅੰਗੂਰ ਹੀ ਫੁਟਣੇ ਦੇ ਸਮਯ ਗਯਾਨ ਰੂਪੀ ਕੁਹਾੜੀ ਨਾਲ ਉਸ ਨੂੰ ਕੱਟਣਾ ਚਾਹੀਏ ਜੋ ਅੰਤਨੂੰਸੁਖ ਹੋਏ ਇੱਕ ਮਨੁੱਖ ਆਪਣੇ ਗੁਆਂਢੀਆਂ ਦੇ ਧਨ ਦੌਲਤ ਨੂੰ ਦੇਖ ਕੇ ਜਲਿਆ, ਤੇ ਦੇਖ ਨਾ ਸਕਿਆ। ਇਸ ਨਮਿਤ ਘਰ ਬਾਹਰ ਛੱਡ ਬਨ ਵਿੱਚ ਜਾ ਵੱਸਿਆ ਉੱਥੇ ਇਸ ਨੂੰ ਇੱਕ ਸੰਨਯਾਸੀ ਮਿਲਿਆ, ਜਿਸ ਨੇ ਇਸ ਨੂੰ ਇੱਕ ਅਚਰਜ ਦਲ ਦਿਤਾ। ਇਸ ਦਲ ਦਾ, ਇਹ ਗੁਣ ਸੀ ਕਿ ਜੋ ਕਾਮਨਾ ਮਨ ਵਿੱਚ ਧਾਰਨ ਕਰਕੇ