ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮)

ਮੁੱਲ ਨਾਲ ਲੈਕੇ ਗਾਹਕਾਂ ਨੂੰ ਬਹੁਤਾ ਮੁੱਲ ਦੱਸਣ ੬ ਕੂਟ ਤੁਲਾ ਮਾਨ, ਅਰਥਾਤ ਤਕੜੀ ਵਿੱਚ ਪਾਸ ਰੱਖਕੇ ਵੱਧ ਲੈਣਾ ਅਤੇ ਘੱਟ ਦੇਣਾ।? ਦੇਸ਼ਾਂਤ੍ਰਾਂ ਤੇ ਭਾਂਡਾਨਯਨ। ਅਰਥਾਭ ਦੂਰ ੨ ਦਿਆਂ ਦੇਸ਼ਾਂ ਵਿੱਚ ਚੀਜ਼ਾਂ ਮੰਗਾਕੇ ਵੇਚਣੀਆਂ, ਅਥਵਾ ਆਪਣੀਆਂ ਚੀਜ਼ਾਂ ਦੂਰ ਲਿਜਾ ਕੇ ਵੇਚਨਾ। ਇਸ ਪੁਰ ਕਿਹਾ ਭੀ ਹੈ:

॥ਦੋਹਰਾ॥

ਗਾਂਧੀ ਕੋ ਵਯਵਹਾਰ ਜੋ ਸਭ ਤੋਂ ਉੱਤਮ ਜਾਣ। ਏਕ ਰੁਪੱਯੇ ਤੇ ਲਹੇ ਬੇਚੇ ਸਤ ਪਰਮਾਣ॥ ਧਰੇ ਅਮਾਨ ਜਾਸੁ ਪੈ ਜੋ ਸੇਵੇ ਨਿਜ ਦੇਵ | ਮਰੇ ਧਨੀ ਹੇ ਦੇਵ ਜੀ ਕਰੇਂ ਤੁਮਾਰੀ ਸੇਵ॥ ਪਸ਼ੂ ਸੰਗ੍ਰਹ ਤੇ ਪੁਰਖ ਹਰਖ ਹੋਤ ਮਨ ਮਾਂਹਿ। ਧਨ ਕਰ ਪੂਰਤਿ ਭੂਮਿ ਆ ਮਿਲੀ ਹਮੇਂ ਨਹਿ ਕਾਂਹਿ॥ਪਰਿਚਿਤ ਗਾਹਕ ਦੇਖਕ ਨਰ ਬਹੁ ਹੋਇ ਪ੍ਰਸੰਨ। ਮਨਹੁ ਪੁਤ੍ਰ ਘਰ ਜਨਮਿਆਂ ਕਹੇ ਆਪ ਕੌ ਧੰਨ॥ ਧਰੇ ਤਰਾਜ਼ੂ ਮੇਂ ਵਰਕ ਕਰ ਠਗੇ ਜਹਾਨ। ਮਿਥਯਾ ਕ੍ਰਿਯਾ ਯਾਂਕੋ ਲਖੋਹੈ ਭੀਲਾ, ਕੀ ਬਾਨ॥ਦੇਸ਼ਾਂਤ੍ਰ ਤੇ ਵਸਤ ਜੋ ਲੈ ਆਵੇ ਯਾ ਦੇਇ, ਤਾਂ ਕੋ ਲਾਭ ਘਨੋ ਮਿਲੇ ਉੱਦਮ ਕੀਨੇ ਤੇਇ॥