ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੦ )

ਸਮਝਕੋ ਸੰਜੀਵਕ ਨੂੰ ਛੱਡਕੇ ਬੇਠਦੇਪਿਛੇ ਤੁਰਪਏ ਅਤੇ ਦੂਜੇ ਦਿਨਜਾਕੇ ਸੇਠਨੂੰ ਝੂਠ ਆਖਿਆ ਕਿ ਹਮ ਰਾਜ ਸੰਜੀਵਕ ਤਾਂ ਮਰ ਗਿਆ, ਅਸਾਂ ਆਪ ਦਾ ਪਿਆਰ ਜਾਨ ਉਸਨੂੰ ਅੱਗ ਨਾਲ ਸਾੜ ਦਿੱਤਾ ਹੈ । ਸੇਠ ਨੇ ਇਹ ਬਾਤਸੁਨ,ਦਯਾ ਯੁਕਤ ਹੋ ਸੰਜੀਵਕਦੇ ਉਪਕਾਰਾਂਨੂੰ ਸੋਚ ਉਸਦੀ ਕਿ੍ਯਾ ਕਰਖ ਕਰਾਈ, ਅਤੇ ਬਹੁਤ ਕੁਛ ਪੁਨ ਕੀਤਾ। ਸੰਜੀਵਕ ਦੀ ਜੋ ਉਮਰਾ ਵੱਡੀ ਸੀ, ਇਸ ਲੲ ਉਹ ਓਥੋਂ ਉੱਠਕੇ ਜਮਨਾ ਦੇ ਕਿਨਾਰੇ ਗਿਆ, ਅਤੇ ਉੱਥੇ ਹਰੇ ੨ ਘਾਹ ਦੇ ਛੋਟੇ ੨ ਤਿ੍ਣਾਂ ਨੂੰ ਖਾਕੇ ਥੋੜੇ ਦਿਨ ਵਿੱਚ ਹੀ ਸ਼ਿਵਜੀ ਦੇ ਬਲਦ ਦੀ ਨਿਆਈਂ ਅਜੇਲ ਬਲਵਾਨ ਹੋ ਗਿਆ, ਜੋ ਹਰ ਰੋਜ਼ ਬਰਮੀ ਦੀ ਮਿੱਟੀ ਨੂੰ ਸਿੰਗ ਨਾਲ ਪੁਟਦਾ ਤੇ ਗੱਜਦਾ ਫਿਰੇ।ਇਹ ਬਾਤ ਠੀਕ ਕਹੀ ਹੈ-

॥ਦੋਹਰਾ॥

ਬਿਨ ਰੱਛਿਆ ਬਨ ਮੇਂ ਬਦੇ ਇਸ਼ਵਰ ਰਾਖਾ ਜਾਸ।

ਰੱਖਿਆਂ ਕੀਨੇ ਬਨ ਵਿਖੇ ਮਰੇ ਬਿਨਾਂ ਉਸ ਆਸ॥

ਇੱਕ ਦਿਨ ਪਿੰਗਲ ਨਾਮੀ ਸ਼ੇਰ ਅਨੁਦਰ ਦੇ ਸਮੇਤ ਪਿਆਸ ਨਾਲ ਘਬਰਾਇਆ ਜਮਨਾ ਕਿਨਾਰੇ ਜਲ ਪੀਣ ਲਈ ਆਇਆ, ਅਤੇ ਬੈਲ ਦੀ ਗਰਜ ਨੂੰ ਸੁਨਕੇ ਡਰਦੇ ਮਾਰਿਆਂ ਬੋਹੜ ਬ੍ਰਿਛ "