ਸ਼ੁਰੂ ਹੋ ਗਈ ਜਿਸ ਦੇ ਕਾਰਨ ਦਾਨੀ ਇਲਾਕਾ ਪਾਣੀ ਨਾਲ
ਭਰ ਗਿਆ। ਪਹਾੜ ਜੰਗਲਾਂ ਨਾਲ ਭਰੇ ਪਏ ਸਨ ਤੇ ਹਿੰਦੀ, ਫੌਜ ਦੀ ਬਦਕਿਸਮਤੀ ਨੂੰ ਫੌਜ ਅੰਦਰ ਸਖਤ ਕਾਲ ਪੈ ਗਿਆ। ਪਾਣੀ ਤੇ ਬਾਲ ਦੇ ਖਾਂ ਦੇ ਨਾਲ ਚੀਨੀ ਵੰਡ ਨੇ ਹਮਲਾਆ ਮਰ ਫੌਜ ਦੇ ਬਹੁਤ ਵਡੇ ਹਿਸੇ ਨੂੰ ਫੌਜ ਨਾਲੋਂ ਕਟ ਦਿਤਾ। ਇਹਨਾਂ ਦੀ ਪਸਪਾਈ ਸਮਾਂ ਚੀਨੀਆਂ ਨੇ ਇਹਨਾਂ ਦਾ ਬਚਿਆ ਖੁਚਿਆ ਸ਼ਾਮਾਨ ਤ ਰਸਦ ਵੀ ਲੂਣ ਲਈ। ਮੁਹਿੰਮ ਦੀ ਅਸਫਲਤਾ ਇਸ ਤਰ੍ਹਾਂ ਸਾਰੀ ਫੌਜ ਬਾਦਸ਼ਾਹ ਦੀ ਮੂਰਖਤਾ ਦੀ ਭੇਟ ਹੋ ਗਈ ਅਤੇ ਜਿਹਾ ਕਿ ਫਰਿਸ਼ਤੋ ਨੇ ਲਿਖਿਆ ਹੈ, ਇਸ ਫੌਜ ਦੀ ਤਬਾਹੀ ਦਾ ਹਾਲ ਦਸਣ ਵਾਲਾਂ ਇਕ ਵੀ ਆਦਮੀ ਉਥੋਂ ਜੀਉਂਦਾ ਬਚ ਕੇ ਨ ਆਇਆ। ਕੇਵਲ ਉਹੋ ਲੋਕ ਬਚੇ ਜਿਹੜੇ ਪਿਛੇ ' ਕਿਲੇ ਬੰਦੀਆਂ ਵਿਚ ਰਹਿ ਗਏ ਸਨ। ਬਹਿਰਾਮ ਆਬੀਆ ਗਵਰਨਰ ਮੁਲਤਾਨ ਦੀਬਗਾਵਤ ੧੩੪੦ ਈ: ਮੰਨ ੧੩੪੦ ਈਸਵੀ ਨੂੰ ਮਲਿਕ ਬਹਿਰਮ ਆਬੀਆ ਨੇ, ਬਾਦਸ਼ਾਹ ਦੇ ਪਿਤਾ ਦਾ ਗੂਹੜਾ ਮਿਤਰ ਸੀ, &ਗਵਤ ਦਾ ਝੰਡਾ ਖੜਾ ਕਰ ਦਿਤਾ। ਬਾਦਸ਼ਾਹ ਨੇ ਆਪਣੀ ਰਾਜਧਾਨੀ ਦਿਲ ਤੋਂ ਦੇਓ ਗੜ ਵਿਚ ਤਬਦੀਲ ਕਰ ਲਈ ਸੀ ਜਿਸ ਨੂੰ ਉਸ ਨੇ ਦੌਲਤਾਬਾਦ ਦਾ ਨਾਮ ਦਿਤਾ। ਉਸਨ ਆਪਣੇ ਉਮਰਾ ਂ ਨੂੰ ਇਹ ਸਖਤ ਹੁਕਮ ਦਿਤਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਨਵਾਂ ਸ਼ਹਿਰ ਵਿਚ ਆ ਕੇ ਵਸਣ ਇਹੋ ਪੈਗਾਮ ਦੇ ਕੇ ਅਲੀ ਨਾਮੀ ਇਤਬਾਰੀ ਨੌਕਰ ਨੂੰ ਬਾਦਸ਼ਾਹ ਨੇ ਮੁਲਤਾਨ ਦੇ ਗਵਰਨਰ ਬਹਿਰਾਮ ਪ ਸ ਭੇਜਿਆ, ਪਰ ਇਹ ਵੇਖ ਕੇ ਕਿ ਉਹ ਸ਼ਾਹੀ ਹੁਕਮ ਦੀ ਪਾਲਨਾ ਵਿਚ ਟਾਲ-ਮਟੋਲ ਕਰ ਰਿਹਾ ਹੈ ਅਲੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਥਾਇਸਰਾਏ ਦੇ ਜਵਾਈ ਅਤੇ ਸ਼ਾਹੀ ਪੈਗ਼ੰਬਰ ਵਿਚਾਲੇ ਬੋਲ ਕਬੋਲ ਵੀ ਹੋਏ। ਇਸ ਤੇ ਬਹਿਗਮ ਦੇ ਇਕ ਨੌਕਰ ਨੇ ਉਸ ਸ਼ਾਹੀ ਪੈਗਾਬਰ ਦਾ ਸਿਰ ਲਾਹ ਕੇ ਰਖ ਦਿਤਾ। ਬਾਦਸ਼ਾਹ ਸੋਧ ਲਈ ਆਪ ਆਇਆ ਬਾਦਸ਼ਾ ਹ ਨੇ ਜਦ ਆਪਣੇ ਹੁਕਮ ਦੀ ਇਹ ਅਵਿਗਿਆ ਸੁਣੀ ਤਦ ਉਹ ਫੌਜ ਲੈ ਕੇ ਆਪ ਮੁਲਤਾਨ ਵਲ ਵਧਿਆ। ਮਲਿਕ ਬਹਿਰਾਮ ਨੇ ਵੀ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਇਸ ਤੇ ਦੋਵਾਂ ਫੌਜਾਂ ਵਿਚਾਲੇ ਜੰਗ ਹੋਈ ਜਿਸ ਵਿਚ ਭਾ ਖੂਨ ਖਰਾਬਾ ਹੋਇਆ। ਜੰਗ ਦੇ ਅੰਤ ਵਿਚ ਬਹਿਰਾਮ ਦੀਆਂ ਫੌਜਾਂ ਨੂੰ ਹਾਰ ਹੋਈ ਤੇ ਂ ੬ਹ ਮੈਦਾਨ ਵਿਚੋਂ ਨਸ: ਗਈਆਂ। ਬਾਦਸ਼ਾਹ ਬੜੇ ਜੋਸ਼ ਵਿਚ ਸੀ। ਉਸ ਨੇ ਮੁਲਤਾਨ ਦੇ ਸਭ ਲੋਕਾਂ ਦੇ ਕਤਲਿਆਮ ਦਾ ਹੁਕਮ ਦੇ ਦਿਤਾ। ਇਸ ਤੇ ਰੁਕਲ-ਉਦੀਨ ਪੀਰ ਨੇ ਬਾਦਸ਼ਾਹ ਪਾਸ ਸਫਾਰਸ਼ ਕੀਤੀ ਅਤੇ ਉਸ ਨੂੰ ਇਸ ਖੂਨ ਖਰਾਬ ਤੋਂ ਹੋੜਿਆ। ਬਹਿਰਾਮ ਦੀ ਹਾਰ ਤੇ ਮੌਤ ੧੩ ੪੦ ਈਸਵੀ ਜਈ ਫੌਜ ਨੇ ਜਿਤ ਫੇਜ ਦਾ ਪਿਛਾ ਕੀਤਾ। ਮਲਿਕ ਬਹਿਰਾਮ ਵਿਸਈ ਫੌਜ ਦੇ ਹੱਥ ਚੜ੍ਹ ਗਿਆ ਤੇ ਉਸ ਨੇ ਗਵਰਨਰ ਦਾ ਸਿਰ ਕਟ ਕੇ ਬਾਦਸ਼ਾਹ ਦੇ ਖੂਬ ਪੇਸ਼ ਕੀਤਾ। ਏਨਾਂ ਕੁਝ ਕਰਨ ਮਗਰੋਂ |
ਬਾਦਸ਼ਾਹ, ਬਿਹਜ਼ਾਦ ਖਾਂ ਨੂੰ 1 ਲਤਾਨ ਦਾ ਗਵਰਨਰ ਥਾਪ ਕ ਆਪ ਦਿਲੀ ਵਲ ਮੁੜ ਗਿਆ। ਅਫਗਾਨ ਸਰਦਾਰ ਸਾਹੂ ਦਾ ਪੰਜਾਬ ਉਤੇ ਹੱਲਾ ੧੩੪੧ ਈ. ਸੰਨ ੧੩੪੧ ਈਸਵੀ ਵਿਚ ਅਫਗਾਨੀ ਪਰਬਤਾਂ ਦੇ ਨਾਮੀ ਮੁਗਲ ਸਰਦਾਰ ਸਾਹੂ ਨੇ ਪੰਜਾਬ ਦੇ ਉਤਰੀ ਇਲਾਕੇ ਵਿਚ ਲੁੱਟ ਮਚਾਈ। ਉਸ ਨੇ ਮੁਲਤਾਨ ਉਤੇ ਵੀ ਹੱਲਾ ਬੋਲਿਆ। ਉਸ ਦੇ ਟਾਕਰੇ ਲਈ ਮੁਲਤਾਨ ਦਾ ਗਵਰਨਰ ਬਹਿਜ਼ਾਦ ਖਾਂ ਫੌਜ ਲੈ ਕੇ ਮੈਦਾਨ ਵਿਚ ਨਿਕਲਿਆ। ਏਥੇ ਲਹੂ ਡੋਲਵੀਂ ਜੰਗ ਹੋਈ ਜਿਸ ਵਿਚ ਬਹਿਜ਼ਾਦ ਖਾਂ ਨੂੰ ਹਾਰ ਹੋਈ ਤੇ ਉਹਨੂੰ ਜਾਨੋਂ ਮਾਰ ਦਿਤਾ ਗਿਆ। ਹਮਲਾ ਆਵਰਾਂ ਨੇ ਸਾਰੇ ਸੂਬੇ ਨੂੰ ਲੁੱਟ ਪੁੱਟ ਕੇ ਬਰਬਾਦ ਕਰ ਦਿਤਾ। ਇਥੋਂ ਦੇ ਵਸਨੀਕਾਂ ਨੂੰ ਠੰਡੀ ਠੰਡੀ ਲਈ ਮੁਹਤਾਜ ਬਣਾ ਦਿਤਾ ਗਿਆ। ਉਸ ਦਾ ਹਰਨ ਹੋਣਾ ਮੁਲਤਾਨ ਦੀ ਤਬਾਹੀ ਦੀਆਂ ਖਬਰਾਂ ਦਿਲੀ ਪੁਜੀਆਂ ਤਾਂ ਬਾਦਸ਼ਾਹ ਫੌਜ ਲੈ ਕੇ ਆਪ ਮੁਲਤਾਨ ਵਲ ਵਧਿਆ। ਸਾਲੂ ਬਾਦਸ਼ਾਹ ਦੇ ਆਉਣ ਦੀ ਖਬਰ ਸੁਣ ਕੇ ਬੜੀ ਤੇਜ਼ੀ ਨਾਲ ਨਸ ਗਿਆ। ਇਸ ਤਰ੍ਹਾਂ ਖਤਰਾ ਦਲ ਜਾਣ ਉਤੇ ਬਾਦਸ਼ਾਹ ਵੀ ਵਾਪਸ ਦਿਲੀ ਨੂੰ ਮੁੜ ਗਿਆ। ਪੰਜਾਬ ਉਤੇ ਗਖੜਾਂ ਦਾ ਹਮਲਾ ੧੩੪੧ ਈਸਵੀ ਸੰਨ ੧੩੪੧ ਈਸਵੀ ਵਿਚ ਰਖੜਾਂ ਨੇ ਇਕ ਵਾਰ ਫੇਰ ਆਪਣੇ ਸਰਦਾਰ ਮਲਿਕ ਹੈਦਰ ਖਾਂ ਦੀ ਕਮਾਨ ਹੇਠ ਪੰਜਾਬ ਉਤੇ ਹੱਲਾ ਬੋਲਿਆ। ਲਾਹੌਰ ਦੇ ਵਾਇਸਰਾਏ ਭਾਤਾਰ ਖਾਂ ਨੇ ਉਹਨਾਂ ਦਾ ਝਟ ਕ ਟਾਕਰਾ ਕੀਤਾ। ਬੜੀ ਸਖਤ ਲੜਾਈ ਲੜੀ ਗਈ। ਇਸ ਲੜਾਈ ਬਿਚ ਲਾਹੌਰ ਦੀ ਫੌਜ ਨੂੰ ਹਾਰ ਹੋਈ ਅਤੇ ਵਾਇਸਰਾਏ ਤਾਤਾਰ ਖਾਂ ਜੰਗ ਵਿਚ ਮਾਰਿਆ ਗਿਆ। ਗਖੜਾਂ ਦੀ ਅੰਤਮ ਹਾਰ ਤੇ ਪੁਸਪਾਈ ਜਦ ਇਸ ਹਾਰ ਦੀ ਖਬਰ ਦਿਲੀ ਦਰਬਾਰ ਵਿਚ ਪੁਜੀ ਤਦ, ਸ਼ਹਿਨਸ਼ਾਹ ਨੇ ਖਵਾਜਾ ਜਹਾਨ ਨੂੰ ਇਕ ਬੜੀ ਵਡੀ ਫੇਜ ਦੇ ਬੰ ਗਖੜਾਂ ਵਿਰੁਧ ਰਵਾਨਾ ਕੀਤਾ। ਇਸ ਫੌਜ ਨੇ ਰਖੜਾਂ ਨੂੰ ਹਾਰ ਦੇ ਕੇ ਮੁਲਕ ਵਿਚੋਂ ਬਾਹਰ ਕਢ ਦਿਤਾ। ਸਿੰਧ ਵਿਰੁਧ ਮੁਹਿਮ ੧੩੫੧ ਈਸਵੀ ਸੰਨ ੧੩੫੧ ਵਿਚ ਸ਼ਹਿਨਸ਼ਾਹ ਇਕ ਮੁਹਿੰਮ ਲੈ ਕੇ ਟਾਟਾ ਗਿਆ ਤਾਂ ਜੂ ਸਿੰਧ ਦੇ ਸ਼ਾਹਜ਼ਾਦਾ ਸੁਮੇਰਾ ਦੀ ਸੋਧ ਕੀਤੀ ਜਾਏ। ਇਸ ਮੁਹਿੰਮ ਦੀ ਅਲਤੂਨ ਬਹਾਦਰ ਪੰਜ ਹਜ਼ਾਰ ਮੁਗਲ ਘੁੜ ਸਵਾਰ ਲੈ ਕੇ ਬਾਦਸ਼ਾਹ ਦੀ ਸਹਾਇਤਾ ਲਈ ਪੂਜਾ। ਮੁਹਿੰਮ ਦੇ ਦਿਨਾਂ ਵਿਚ ਹੀ ਮੁਹਰਮ ਦਾ ਤਿਉਹਾਰ ਆਣ ਪੂਜਾ ਇਸ ਲਈ ਉਹਨੇ ਸ਼ਹਿਰ ਤੋਂ ੬੦ ਮੀਲ ਦੂਰ, ਹੀ ਡੇਰੇ ਲਾ ਦਿਓੁ ਤਾਂ ਜੁ ਮਾਹ ਰਮਜ਼ਾਨ ਦੇ ਪਹਿਲੇ ਦਸ ਦਿਨ ਬਿਤਾ ਲਏ ਜਾਣ। ਇਸ ਠਹਿਰਾਓ ਦੇ ਸਮੇਂ ਉਹ ਇਕ ਦਿਨ ਐਨੀ ਮਛੀ ਖਾ ਗਿਆ ਕਿ ਉਸ ਨੂੰ ਬੁਖਾਰ ਚੜ੍ਹ ਗਿਆ। ਮੁਹੰਮਦ ਤੁਗਲਕ ਦੀ ਮੌਤ ੧੩੫੧ ਈਸਵੀ ਅਜੇ ਉਸ ਨੂੰ ਬੁਖਾਰ ਤੋਂ ਅਰਾਮ ਨਹੀਂ ਸੀ ਆਇਆ ਕਿ ਉਹ |
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/132
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ