ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਨੇ ਵਧ ਵਧ ਕਾਲ ਨੂੰ ਦੇ ਦਿਤੀਆਂ ਸਾਈਆਂ।
ਸਭ ਫੌਜਾਂ ਮੁਖਲਿਸ ਖਾਂ ਦੀਆਂ ਡਰੀਆਂ ਘਬਰਾਈਆਂ।
ਉਹ ਓਧਰ ਪਤਰਾ ਵਾਚੀਆਂ ਜਿਥੋਂ ਸਨ ਆਈਆਂ।
ਸਿੱਖਾਂ ਨੇ ਰਣ ਨੂੰ ਸਾਂਭਿਆ ਤੇ ਧੁੰਮਾਂ ਪਾਈਆਂ।
ਬਸ ਹੱਕ ਦੀ ਪਹਿਲੀ ਜਿਤ ਤੇ ਹੋਈਆਂ ਰੁਸ਼ਨਾਈਆਂ।

-੧੪-