ਪੰਨਾ:ਪੱਥਰ ਬੋਲ ਪਏ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਥਰੂ


ਡੁਲ੍ਹ ਡੁਲ੍ਹ ਜਾਂਦੇ ਅਥਰੂ ਅੱਖੋਂ
ਡੁਲ੍ਹ ਡੁਲ੍ਹ ਜਾਂਦਾ ਪਿਆਰ।

ਰੌਣੇ ਦੇ ਕੇ ਟੁਰ ਗਿਆ ਮਾਹੀ।
ਝੂਠਾ ਨਿਕਲਿਆ ਢੋਲ ਸਿਪਾਹੀ।
ਮੇਰੀ ਜਾਨ ਦੁਖਾਂ ਵਿੱਚ ਪਾ ਕੇ,
ਦੂਰ ਗਿਆ ਦਿਲਦਾਰ–
ਡੁਲ੍ਹ ਡੁਲ੍ਹ ਜਾਂਦੇ.........

ਅੱਖ ਕਮਲੀ ਜਿਧਰੇ ਵੀ ਵੇਖੇ।
ਸ਼ਕਲ ਓਹਦੀ ਤੇ ਪੈਣ ਭੁਲੇਖੇ।
ਕਦਮ, ਕਦਮ ਤੇ ਪੈਰ ਪੈਰ ਤੇ,

੪੭