ਪੰਨਾ:ਪੱਥਰ ਬੋਲ ਪਏ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਪੰਜਾਬੀ ਪਾਠਕਾਂ ਪਾਸੋਂ ਆਸ ਰਖਦਾ ਹਾਂ ਕਿ ਉਹ ਅਰਮਾਨੀ ਦੀ ਕਦਰ ਪਾਣ ਗੇ। ਕਵੀਆਂ ਪੜਚੋਲੀਆਂ ਤੇ ਪਾਰਖੂਆਂ ਨੂੰ ਰਾਏ ਦੇਂਦਾ ਹਾਂ ਕਿ ਉਹ ਅਰਮਾਨੀ ਨਾਲ ਇਨਸਾਫ ਕਰਨ।

ਇਨ੍ਹਾਂ ਸ਼ਬਦਾਂ ਨਾਲ ਅਰਮਾਨੀ ਨੂੰ ਮੈਂ ਸਾਹਿਤ ਪਿੜ ਅੰਦਰ ਜੀ ਆਈਆਂ ਆਖਦਾ ਹਾਂ।

ਮੈਂ ਹਾਂ ਪਾਠਕਾਂ ਦਾ ਆਪਣਾ

ਚੀਫ ਐਡੀਟਰ ਪ੍ਰੀਤਮ

ਮਾਸਕ ਪਤਰ

ਬਿਸ਼ਨ ਸਿੰਘ ਉਪਾਸ਼ਕ

ਦਿਲੀ

ਮਿਤੀ ੧੦-੧੧-੫੭