ਪੰਨਾ:ਪੱਥਰ ਬੋਲ ਪਏ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਦਾ ਹੁਲਾਸ
ਫੁੱਲਾਂ ਦੀ ਬਾਸ
ਜੀਵਨ ਦੀ ਚਾਅ
ਬਦਲਾਂ ਦੀ ਛਾਂ
ਪੱਵਨ ਦਾ ਹੁਲਾਰ
ਮੇਰਾ ਪਿਆਰ।

ਕੁੱਦਰਤ ਦੇ ਨੇੜੇ
ਖ਼ੁਦਗਰਜ਼ੀ ਤੋਂ ਦੂਰ
ਮਸਤੀ ਦਾ ਸੋਮਾ
ਜੀਵੇ ਜੁਗਾਂ ਤਕ
ਕਰੇ ਬੇ-ਕਰਾਰ
ਮੇਰਾ ਪਿਆਰ।

੮੨