ਪੰਨਾ:ਬਾਦਸ਼ਾਹੀਆਂ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨੌਸ਼ੇਰਵਾਂ ਦਾ ਖ਼ਜ਼ਾਨਾ ਜਗ ਪਰਸਿੱਧ ਬਾਦਸ਼ਾਹ ਆਦਲ, ਜਗ ਤੋਂ ਜਦੋਂ ਸਿਧਾਯਾ ਸਾਂਭਣ ਹੇਤ ਖ਼ਜ਼ਾਨਾ ਉਸ ਦਾ, ' ਜ਼ੋਰ ਵਾਰਸਾਂ ਲਾੜਾ ਉਸ ਦੇ ਕਫ਼ਨ-ਦਫ਼ਨ ਦਾ ਕੋਈ ਫ਼ਿਕਰ ਕਿਸੇ ਨਾ ਕੀਤਾ ਦਫ਼ਤ-ਖ਼ਜ਼ਾਨਾ ਸਾਂਭਣ ਖ਼ਾਤਰਲਕ ਸਭ ਨੇ ਬੰਨ ਲੀਤਾ ਚਾਬੀ, ਤੇ ਹਥੋੜਾ ਛੈਣੀ, ਫੜ ਫੜ ਕੇ ਸਭ ਨੱਸੇ ਲੋਥ ਇਕੱਲੀ ਸ਼ਹਿਨਸ਼ਾਹ ਦੀ, ਹਾਲ ਵੇਖ ਕੇ ਹੱਸ ਤੇੜ ਖ਼ਜ਼ਾਨਾ ਜਦੋਂ ਵਖਿਆ, ਵਿਚ ਅੱਲਾ ਹੀ ਅੱਲਾ ਨਾ ਕੁਈ ਹੀਰਾ, ਲਾਲ, ਜਵਾਹਰ, ' ਨਾ ਸੁਨੇ ਦਾ ਛੱਲਾ ਕੇਵਲ ਇਕ ਲੋਹੇ ਦੀ ਤਖ਼ਤੀ, ਵੇਖ ਸਲੀ ਚਕਰਾਏ ਪੰਜ ਸ਼ੇਅਰ ਸਨ, ਏਸ ਭਾਵ ਦੇ, ਉਸ ਤੇ ਸੰਦੂ ਲਿਖਾਏ:ਇਸ ਜਗ ਉੱਤੇ ਜਿਸ ਪਾਣੀ ਦੇ ਪਾਸ ਨਾ ਹੋਵੇ ‘ਮਾਯਾ ਸਮਝੇ ਜਗ ਦਾ ਮਾਨ-ਮਰਤਬਾ ਨਹੀਂ ਓਸ ਨੇ ਪਾਯਾ ਜਿਸ ਨੂੰ ਮਿਲੀ ਨ ਹੋਵੇ “ਵਹੁਟੀ, ਉਸ ਦੀ ਕਿਸਮਤ ਖੋਟੀ “ਤਨ ਦਾ ਸਖ ਨਾ ਉਸ ਨੂੰ ਮਿਲਦਾ, ਨਾ ਹੀ ਚੰਗੀ ਰੋਟੀ ਜਿਸ ਨੂੰ ਮਿਲਿਆ ਹੀਂ, ਜਗਤ ਤੇ ਅੰਮਾਂ, ਜਾਯਾ “ਭਾਈ” ਸਮਝ ਉਸ ਦੇ ਬਾਜ਼ ਅੰਦਰ ਜ਼ੋਰ ਨਹੀਂ ਹੈ ਕਾਈ “ਜਿਸ ਦੇ ਘਰ ਨਾ ਇਕ ਭੀ ਹੋਯਾ ਵਾਰਸ “ਪੱਤ-ਪਿਆਰਾ” ਉਸ ਦੀ ਰਹੀ ਨਾ ਕੁਈ ਨਿਸ਼ਾਨੀ, ਐਵੇਂ ਗਿਆ ਵਿਚਾਰਾ ਪਰ ਜਿਸ ਨੂੰ ਏਹ ‘ਚਾਰੇ ਚੀਜ਼ਾਂ ਨਹੀਂ ਪਰਾਪਤ ਹੋਈਆਂ । “ਸਮਝ ਉਸ ਦੀਆਂ ਸਭ ਮੁਸੀਬਤਾਂ ਤੇ ਚਿੰਤਾਂ ਹਨ ਖਈਆਂ !’ ਸਭ ਨੇ ਪੜ ਕੇ ਕਿਹਾ “ਧੰਨ, ਓ ਆਦਲ, ਤੈਥੋਂ ਘੋਲੀ ਮਰ ਕੇ ਭੀ ਤੂੰ ਅਦਲ ਤੱਕੜੀ ‘ਸੁਬਰੇ ਵਾਗੂੰ ਭਲੀ। ਬੂਟ ਦੀ। ਸ਼ਰਾਰਤ ਦੇਖ ਲਲਾਮੀ, ਰਾਹ ਵਿਚ,ਮੈਂ ਭੀ, ਰੁਕਿਆ ਜਾਂਦਾ ਜਾਂਦਾ - 2 - Digitized by Panjab Digital Library / www.panjabdigilib.org