ਪੰਨਾ:ਬਾਦਸ਼ਾਹੀਆਂ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ੀਆਂ ਬਹੁਤ, ਰਪੋਟਾਂ ਸੁਣ ਕੇ, ਧੂਤਰਾਸ਼ਟਰ ਨੂੰ ਚੜੀਆਂ ਖੜਾ ਹਿਤ, ਉਸ ਬੱਦੇ ਸਾਰੇ, ਅਪਨੇ ਪਾਸ ਬੁਲਾਏ ਸਭ ਨੇ ਕਈ ਗੰਥਾਂ ਵਿਚੋਂ, ਫ਼ਰ, ਫ਼ਰ ਮੁਫ਼ੇ ਸੁਣਾਏ ਮਗਰ ਯੁਧਿਸ਼ਟਰ’ ‘ਪਹਿਲੀ ਪੋਥੀ’ ‘ਪਹਿਲਾ ਪੰਨਾ’ ਫੜ ਕੇ ਪਹਿਲੀ ਸਤਰ ਪਹਿਲੀ ਸੰਥਾ, ਮੁੜ ਮੁੜ ਦੱਸੇ ਪੜ ਕੇ ਧਿਤਰਾਸ਼ਟਰ’ ਨੇ ਕੜਕ ਪ੍ਰਛਿਆ ਹੋਰ ਨ ਕੁਝ ਤੂੰ ਪੜਿਆ? ਕਹਿਣ ਲੱਗਾ “ਜੀ ਹਾਂ, ਮੈਂ ਇਸਤੋਂ ਉਤਾਂ ਨਾ ਹਾਲਾਂ ਚੜਿਆ, ਣਾ ਚਾਰਜ ਕੇਧਵਨ ਹੈ ਖਿਝਿਆ · ਤੇ ਚਿੱਲਾਯਾ“ਕੜਾ ਇਸ ਪ੍ਰਥਮ ਪੂਸ਼ਟ ਕੇ ਆਗੇ ਤੁਝ ਕੇ ਕੁਛ ਨਹੀਂ ਆਯਾ ? ਧਿਤਰਾਸ਼ਟਰ ਤੇ ਦੋਣਾ ਚਾਰਜ ਵਾਰੋ ਵਾਰੀ ਬੋਲਣ ਧ ਨਾਲ ਹੋ ਇੱਟਣ ਪਿੱਟਣ ਵਿਸ ਬਤੇਰੀ ਘੋਲਣ ਐਪਰ ਸ਼ਾਂਤ ਯੂਧਿਸ਼ਟਰ ਬੈਠਾ ਆਂਪਣਾ ਸਬਕ ਪਕਾਵੇ ‘ਕੁਧ ਮਤ ਕਰੋ-ਕੋਧ ਮਤ ਕਰੋ ਸੰਥਾ ਰਟਦਾ ਜਾਵੇ ਟਿਚਕਰ ਨਾਲ ਕੌਰਵਾਂ ਪਛਿਆ “ਕੀ ਤੂੰ ਨਹੀਂ ਜੀਉਂਦਾ ? “ਝਿੜਖਾਂ ਸੁਣਦਾ, ਚੁਪ ਹੈਂ ਬੈਠਾ, ਕਯੋਂ ਅਗੋਂ ਨਹੀਂ ਕੰਦਾ ? ਆਖਣ ਲਗਾ ‘ਭਰਾਓ, ਮੈਂ ਹਾਂ ਅਪਨਾ ਸਬਕ · ਪਕਾਂਦਾ ਕ੍ਰੋਧ ਮਤ ਕਰੋ, ਸੰਥਾ ਪਹਿਲੀ, ਦਿਲ ਵਿਚ ਪਿਆ ਵਸਾਂਦਾ। ਸੁਣ ਕੇ ਸਭ ਬਰਮਿੰਦੇ ਹੋਏ, ਕਰਨ ਤਰੀਫ਼ਾਂ ਲਗੇ ਪੜਿਆ ਅਸਲ ਯੁਧਿਸ਼ਟਰ ‘ਸੁਥਰਾ’ ਬਾਕੀ ਰਹਿ ਗਏ ਢਗੇ ।

ਨਰਮ ਭੀ ਤੇ ਗਰਮ ਭੀ

ਕਹਿਰ ਨਿਤ ਕਰਦੇ ਹੀ ਹੋ,ਕਰਿਆ ਕਰੋ ਕੁਛ ਕਰਮ ਭੀ ਗਰਮ ਰਹਿੰਦੇ ਹੋ ਸਦਾ, ਹੋਵੇ ਕਦੀ ਦੁਕ ਨਰਮ ਭੀ ਹਾਇ !ਓ ਪੱਥਰ ਦਿਲੋ ! ਥੋਡੇ ਅਗੇ ਅਡ ਝਲੀਆਂ, ਕੱਖ ਪੱਲੇ ਨਾ ਪਿਆ, ਅਪਨਾ ਗੁਆਯਾ ਭਰਮ ਭੀ ਕ੍ਰਿਪਾ ।

-੮੧-