ਪੰਨਾ:ਬਾਦਸ਼ਾਹੀਆਂ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

‘ਸ਼ਾਹਣੀ ਜੀ, ਕੁਤਵਾਲੀਓਂ ਤੜਕੇ ਟੈਲੀਫਨ ਸੀ ਆਯਾ “ਸ਼ਾਬ ਦਾ ਨਾ ਫਿਕਰ ਕਰੇ ਕੁਝ, ਉਸ ਦੀਆਂ ਸੱਤੇ ਖੈਰਾਂ ਬਦੋਬਦੀ ਮੈਹਮਾਨ ਬਣਾਯਾ ਉਸ ਨੂੰ ਪੁੱਤਰਾਂ ਡੇਟ “ਯਾਨੀ ਜ਼ਯਾਫ਼ਤ ਤੋਂ ਜਦ ਰਾਤੀਂ ਘਰ ਨੂੰ ਸਨ ਪਏ ਆਂਦੇ, “ਪੈਰ ਉਨਾਂ ਦੇ ਮੌਜ `ਚ ਆ ਕੇ, ਧਰ ਸਨ ਪਏ ਮਣਾਂਦੇ “ਯਾਰ ਦੋਸਤ ਦੇ ਲਗ ਆਖੇ, ਵਿਸਕੀ-ਪੱਗ ਚੜਾਏ ਜਿਨ: ਸਿਆਣੇ ਬਾਬੁ ਹਰੀ ਪਾਗਲ ਚੁਕ ਬਣਾਏ ਪਹਿਲਾ ਮਜ਼ਾ ਯਾਫ਼ਤ ਦਾ ਬਾਬੂ ਨੂੰ ਏ ਹਥ ਆਯਾ •ਪਲਸ ਵਾਲਿi ਹਵਾਲਾਤ ਵਿਚ ਭੁੰਜੇ ਸੁਟ ਆਯਾ ਪੇਸ਼ ਅਦਾਲਤ ਵਿਚ , ਅਜ ਹੋਕੇ ਨਕਦ ਨਿਓ ਦਾ ਭਰ ਕੇ, ਲੋਢੇ ਵਲ ਘਰ ਆ ਜਾਣ, ਕਿਉਂ ਰੋਵੋ ਸ਼ਾਮ ਕਰਕੇ ? ਛਾਤੀ ਪਿਟ ਕੇ ਬਾਂਹਣੀ ਬਲੀ 'ਜ਼ਫ਼ਤ ਨੂੰ ਅੱਗ ਲਾਸ਼ਾਂ “ਕਵਲ ਸਬਰੇ ਦਾ ਬਾਬੂ ਨੂੰ ਹੁਣ ਤੇ ਯਾਰ ਬਣਾਈਂ । ਸ਼ਿਮਲੇ ਦੀ ਇਕ ਰਾਤ । ਰਾਤਾਂ ਤਾਂ ਬੜੀਆਂ ਡਿਠੀਆਂ ਨੇ, ਪਰ ਓਹ ਰਾਤ ਨ ਭੁਲਦੀ ਹੈ ਜਿਉਂ ਤਪਦੇ ਮੰਹ ਕਨੂੰਨ ਘੁਲੇ, ਤਿਸ ਯਾਦ ਰਿਦ ਵਿਚ ਘਲਦੀ ਹੈ ਸਰਦੀ ਸੀ ਐਸੀ ਆਖ਼ਰ ਦੀ, ਪੱਥਰ ਭੀ ਸੀ ਸੀ ਕਰਦੇ ਸਨ । {ਸਿਰ ਬਿਛਾ ਗਡਿਆਂ ਵਿਚ ਦਿਤੇ, ਗਰਮੀ ਤ ਹਉਕੇ ਭਰਦੇ ਸਨ ਠੰਢ ਨਾਲ ਟਾਕਰੇ ਕਰ ਕਰ ਕ, ਦਯਾਰਾਂ ਦੀ ਤਾਕਤ ਝੋ ਗਈ ਸੀ ਬਿੱਛ ਸਮ ਲੜਦੀ ਜੋ ਬੂਟੀ ਓਹ ਸੁਸਰੀ ਵਾਂਗੂੰ ਸੌਂ ਗਈ ਸੀ ਵਰ, ਚੰਦ ਤਾਰਿਆਂ, ਪਾਲ ਤੋਂ, ਬਦਲਾਂ ਦੀ ਲਈ ਰਜਾਈ ਸੀ ਲਹੂਆਂ ਵਿਚ ਬਿਜਲੀ ਲੁਕੀ ਛਿਪੀ, ਸੁੰਗੜੀ, ਸਹਿਮੀ, ਮੁਰਝਾਈ ਸੀ ਜੋ ਪੌਣ, ਜੀਵ ਦਾ ਜੀਵਨ ਹੈ ਓਹ ਫਿਛੜੇ ਛੁਰੀ ਚਲਾਂਦੀ ਸੀ ਕਈ ਸਾਹਿਬ ਬਰਾਂਡੀ ਘਟ ਭਰੇ ਤਾਂ ਗਲ ਵਿਚ ਜੰਮਦੀ ਜਾਂਦੀ ਸੀ ਬੰਦਿਆਂ ਦੀ ਗੱਲ ਤਾਂ ਇਕ ਪਾਸੇ, ਪਿੱਸੂ ਡੀ ਵਾਈਂ ਲਕ ਗੋਸਲ ਜੰਗਲਾਂ ਵਿਚ ਹੋਰਨਾਂ ਸ਼ੇਰਾਂ ਦੇ ਲਹੂ ਜੰਮ ਗਏ ਸਨ ਯਾ ਸਕ ਗੈ ਨਾਲ

Digitized by Panjab Digital Library / www.panjabdigilib.org