“ਵਾਹ ਜੀ ! ਨੂੰ ਫੀ ਸੰਦਾ ‘ਸੁਬਰਾ’ ਸਵਾਦ ਪੁੱਤ ਤੋਂ ਲੀਤਾ ।”
ਹੋਛਾ ਗੱਭਰੂ
ਇਕ ਅੰਨ੍ਹੀ ਦਾ ਦੁਲੇ ਇਕ ਦਿਨ, ਮ ਲਗਾ ਦਿਖਲਾਵਣ -- ਪਿਆਰੀ ! ਤੇਰੇ ਨਾਲੋਂ ਮੈਨੂੰ ਪਰੀਆਂ ਭੀ ਨਾ ਭਾਵਣ ਭਾਵੇਂ ਤੂੰ ਹੈਂ ਅੱਖੋ ਅੰਨੀਂ, ਮੈਂ ਦੋ ਨਣਾਂ ਵਾਲਾ ਰੰਗ ਮੇਰਾ ਹੈ ਗੋਰਾ ਚਿੱਟਾ, ਤੇਰਾ ਵਿਓਂ ਕਾਲਾ ਤੇਰੇ ਮੁਖ ਤੇ ਦਾਗ ਸੀਤਲਾ ਅੱਖਰ ਵਾਂਗੂੰ ਡਰਾਂਦੇ ਮਿਰਾ ਚੰਦ ਮੁਖ ਵੇਖ ਤਾਰਿਆਂ ਵਾਂਗੂ ਲੋਕ ਜਾਂਦੇ ਤੂੰ ਅਨਪੜ ਤੇ ਬਾਪ ਤਿਰਾ ਹੈ ਟੱਟੀ ਹੱਟੀ ਵਾਲਾ ਮੈਂ ਵਿਦਵਾਨ, ਸ਼ੁਕੀਨ, ਸਜੀਲਾ, ਅਫ਼ਸਰ ਖੱਟੀ ਵਾਲਾ ਜਿਸ ਤਰਫੋਂ ਲੰਘ ਜਾਵਾਂ ਕੇਰਾਂ, ਉਂਗਲਾਂ ਲੋਕ ਉਠਾਵਣ “ਸ਼ਾਦੀ ਲਈ ਅਮੀਰ ਘਰਾਂ ਤੋਂ, ਰੋਜ਼ ਸੁਨੇਹੇ ਆਵਣ “ਪਰ ਮੈਂ ਤੇਰੀ ਖ਼ਾਤਰ ਦਿਲ ਵਿਚ ਕੋਈ ਗੱਲ ਨ ਲਿਆਵਾਂ ਅਕਲ ਸ਼ਕਲ ਨ ਅੱਖਾ ਤਿਰੀਆਂ, ਫਿਰ ਭੀ ਲਾਡ ਲਡਾਵਾਂ ਕਾਸ਼ ! ਰੱਬ ਤੋਂ ਇਕ ਛਿਨ ਖਾਤਰ, ਹੀ ਅੱਖਾਂ ਨੂੰ ਪਾਵੇਂ ਮੇਰੀ ‘ਹੁਸਨ, ਜਵਾਨੀ ਤੇ ਕੁਰਬਾਨੀ ਦੇ ਗੁਣ ਗਾਵਾਂ ! ਹਉਕਾ ਭਰ ਕੇ ਅੰਨੀ ਬੋਲੀ ਕਹਿ ਲੌ ਜੇ ਕੁਝ ਕਹਿਣਾ ਮਾਰੋ ਰੱਜ ਗਪੌੜ-ਸ਼ੇਖੀਆਂ, ਪਰ ਧੋਖੇ ਨਾ ਰਹਿਣਾ ਠੀਕ ਸਮਝਦੀ ਹਾਂ ਮੈਂ, ਹਸੋ ਤੁਸੀਂ ਮੇਰੇ ਹੀ ਜੈਸੇ “ਕੀ ਹੋਇਆ ਜੇ ਅੱਖਾਂ ਵਾਲੇ ਨੂੰ ਬਾਕੀ ਐਸੇ ਵੇਲੇ ਹੋਛੇ ਸਵਾਮੀ ! ਤੁਸੀਂ ਜੇਕਰਾਂ ਸਚ ਮੁਚ ਸੁਥਰੇ ਹੋਵੇ ! ਇੰਜ ਹਸਾਨ ਨੂੰ ਕਦੀ ਜਤਾਓ, ਮਿਰੇ ਦੁਖ ਵਿਚ ਰੋਵੋ !
ਅਮੀਰ ਗ਼ਰੀਬ
ਇਕ ਧਨ ਦੀ ਵਾਦੀ ਹੀ ਸੀ, ਹਰਦਮ ਝੂਰਦਾ ਰਹਿੰਦਾ:-- ਬਾਬਾ ! ਦੌਲਤ ਹੈ ਦੁਖਦਾਈ, ਸਚ ਸਚ ਮੈਂ ਹਾਂ ਕਹਿੰਦਾ
-੫੪-