ਪੰਨਾ:ਬੇਸਿਕ ਸਿਖਿਆ ਕੀ ਹੈ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

6

ਮੂਲ ਸ਼ਿਲਪ ਸ਼ਿਖਣ ਵਿਚ ਮਦਦ ਮਿਲੇ, ਤਾਕਿ ਬਚਿਆਂ ਦੀਆ ਹੱਬ ਦੀਆਂ ਬਣੀਆਂ ਹੋਈਆਂ ਚੀਜ਼ਾਂ ਵਿਕ ਸਕਣ। ਕਮੇਟੀ ਦੀਆਂ ਮੋਟੀਆਂ ਮੋਟੀਆਂ ਸਫ਼ਾਰਸ਼ਾਂ ਇਹ ਸਨ:——————

1. ਬੁਨਿਆਦੀ ਸਿਖਿਆ ਦੀ ਸਕੀਮ ਸਭ ਤੋਂ ਪਹਿਲਾਂ ਪਿੰਡਾਂ ਵਿਚ ਚਾਲੂ Jਤੀ ਜਾਵੇ।

2. ਲਾਜ਼ਮੀ ਸਿਖਿਆ ਦੀ ਮਿਆਦ 6 ਸਾਲ ਦੀ ਉਮਰ ਤੋਂ 14 ਸਾਲ ਦੀ ਉਮਰ ਤਕ ਹੋਵੇ ਪਰ ਨਵੇਂ ਸਕੂਲਾਂ ਵਿਚ 5 ਸਾਲ ਦੀ ਉਮਰ ਦੇ ਬੱਚੇ ਭੀ ਦਾਖਲ ਕਰ ਲਏ ਜਾਣ।

3. ਨਵੇਂ ਬੁਨਿਆਦੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਵੀਂ ਜਮਾਤ ਜਾਂ ਯਾਰਾਂ ਸਾਲ ਦੀ ਉਮਰ ਦੇ ਪਿਛੋਂ ਦੂਜੇ ਸਕੂਲਾਂ ਵਿਚ ਅਗਾਂਹ ਪੜ੍ਹਨ ਦੀ ਸੁਤੰਤਰਤਾ

4. ਪੜ੍ਹਾਈ ਲਿਖਾਈ ਦਾ ਮਾਧਿਅਮ ਬੱਚੇ ਦੀ ਮਾਤ ਭਾਸ਼ਾ ਹੋਵੇ।

5. ਸਾਰੇ ਭਾਰਤ ਲਈ ਇਕ ਸਾਂਝੀ ਰਾਸ਼ਟ ਭਾਸ਼ਾ ਦਾ ਹੋਣਾ ਜ਼ਰੂਰੀ ਹੈ! ਇਹ ਭਾਸ਼ਾ ਹਿੰਦੁਸਤਾਨੀ ਹੋਵੇ ਜੋ ਉਰਦੂ ਤੇ ਦੇਵਨਾਗਰੀ ਲਿਪੀ ਦੁਹਾਂ ਵਿੱਚ ਲਿਖੀ ਜਾ ਸਕੇ। ਵਿਦਿਆਰਥੀ ਨੂੰ ਲਿਖੀ ਚੁਣਨ ਵਿੱਚ ਪh ੨ ਆਂਦੀ ਹੋਵੇ ਅਤੇ ਪੜ੍ਹਨ ਪੜਾਉਣ ਦਾ ਕੰਮ ਉਸੋ ਲਿਪੀ ਵਿੱਚ ਕੀਤਾ ਜਾਵੇ, ਹਰ ਅਧਿਆਪਕ ਦੁਨ੍ਹਾਂ ਲਿਖੀਆਂ (ਉਰਦੂ ਤੇ ਹਿੰਦੀ ਤੋਂ ਪੂਰੀ ਤਰ੍ਹਾਂ ਜਾਣੂ ਹੋਵੇ।

6. ਕੋਈ ਬਾਹਰਲੀ ਖਿਆ (ਸਕੂਲ ਦਾਹਰ) ਦੀ ਲੋੜ ਨਹੀਂ। ਬੁਨਿਆਦੀ ਕੋਰਸ ਦੇ ਅੱਤ ਮੁੱਕਣ fu) ਵਿੱਚ ਇਕ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਜੋ ਸਕੂਲ ਦੀ ਅੰਦਰਲੀ ਪ੍ਰੀਖਿਆਂ ਦੇ ਆਧਾਰ ਤੇ ਹੋਵੇ।

ਖ਼ਿਰ ਕਮੇਟੀ ਦੀਆਂ ਇਹ ਸਫ਼ਾਹ' ਆਮ ਤੌਰ ਤੇ ਮੰਨ ਲਈਆਂ ਗਈਆਂ ਤੇ ਇਕ ਹੋਰ ਕਮੇਟੀ ਉਸੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਨਿਯੁਕਤ ਕੀਤੀ ਗਈ। ਬੁਨਿਆਦੀ ਸਿਖਿਆ ਤੋ ਉੱਚ ਸਿੱਖਿਆ ਦੇ ਵਿਚਕਾਰ ਤਾਲ ਮੇਲ ਪੈਦਾ ਕਰਨ ਲਈ ਸਚੇ। ਏਸੇ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਬੇਸਿਕ ਸਿਖਿਆ ਦਾ ਕੋਰਸ (6 ਤੋਂ 14 ਸਾਲ ਦੀ ਉਮਰ ਤੱਕ) 8 ਸਾਲ ਦਾ ਹੋਵੇ।

ਇਸ ਕੋਰਸ ਦੇ ਦੋ ਹਿੱਸੇ ਹੋਣ ਪਹਿਲਾ ਜੂਨੀਅਰ (Junior) ਜੋ ਪਹਿਲੇ