ਇਹ ਵਰਕਾ ਤਸਦੀਕ ਕੀਤਾ ਗਿਆ ਏ
ਇਕ ਵੀਰ ਦਈਂ ਵੇ ਰੱਬਾ
ਇਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਮੇਰੀ ਸਾਰੀ ਉਮਰ ਦਾ ਗਹਿਣਾ
ਵੀਰਾਂ ਵਾਲ਼ੀਆਂ ਦੇ ਨਖਰੇ ਭਾਰੀ
ਮੇਰੀ ਸਾਰੀ ਉਮਰ ਦੇ ਮਾਪੇ
ਇਕ ਮੁਨਸ਼ੀ ਤੇ ਇਕ ਪਟਵਾਰੀ
ਦੂਜਾ ਖੇਡਦਾ ਚਰ੍ਹੀ ਚੋਂ ਥਿਆਇਆ
ਇੰਦਰ, ਜੁਗਿੰਦਰ, ਹਰਨਾਮਾ
ਬੰਨ੍ਹੀ ਫੌਜ ਬਰ੍ਹਮਾ ਨੂੰ ਜਾਵੇ
ਭੈਣਾਂ ਰੋਂਦੀਆਂ ਪਛੋਕੜ ਖੜ੍ਹਕੇ
ਸਿਰ ਪਰ ਹੱਥ ਧਰ ਕੇ
163 - ਬੋਲੀਆਂ ਦਾ ਪਾਵਾਂ ਬੰਗਲਾ