ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/230

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੇਠ ਜਠਾਣੀ

ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ

ਦਿਨ ਕੱਟਣੇ ਜੇਠ ਨਾਲ਼ ਰਲ਼ ਕੇ

ਸਮੇਂ ਨੂੰ ਮੁੰਡਾ ਹੋਇਆ ਗੱਭਰੂ

ਕਿਹੜੇ ਜੇਠ ਦੇ ਬਾਗ ’ਚੋਂ ਲਿਆਵਾਂ

ਮੁੰਡਾ ਰੋਵੇ ਅੰਬੀਆਂ ਨੂੰ

ਜਿਉਂਦੀ ਮੈਂ ਮਰ ਗਈ

ਮੈਨੂੰ ਕੱਢੀਆਂ ਜੇਠ ਨੇ ਗਾਲ੍ਹਾਂ

ਮੇਰੇ ਜੇਠ ਦੇ ਪੁੱਠੇ ਦਿਨ ਆਏ

ਕਿੱਕਰਾਂ ਨੂੰ ਪਾਵੇ ਜੱਫੀਆਂ

ਮੇਰੇ ਚੰਦਰੇ ਜੇਠ ਦੇ ਛੋਲੇ

ਕਦੇ ਨਾ ਲਿਆਈ ਸਾਗ ਤੋੜ ਕੇ

ਪੌੜੀ ਵਿਚ ਅੱਧ ਮੇਰਾ

ਅਸੀਂ ਜੇਠ ਚੜ੍ਹਨ ਨੀ ਦੇਣਾ

ਰੋਟੀ ਲੈ ਕੇ ਦਿਓਰ ਦੀ ਚੱਲੀ

ਅੱਗੇ ਜੇਠ ਬੱਕਰਾ ਹਲ਼ ਵਾਹੇ

ਜੇਠ ਦਾ ਟੱਪ ਢੈ ਗਿਆ

ਮੇਰਾ ਹਾਸਾ ਨਿਕਲਦਾ ਜਾਵੇ

ਹਾਕਾਂ ਮਾਰੇ ਜੇਠ ਦਾ ਮੁੰਡਾ

ਚਲ਼ ਚਾਚੀ ਨੀ ਚਰ੍ਹੀ ਨੂੰ ਚੱਲੀਏ

228 - ਬੋਲੀਆਂ ਦਾ ਪਾਵਾਂ ਬੰਗਲਾ