ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪੱਟ ਬੱਗੀਆਂ ਬੋਤਲਾਂ ਵਰਗੇ
ਤੇਰੇ ਨਾ ਪਸੰਦ ਮੁੰਡਿਆ
ਤੇਰੇ ਸਾਹਮਣੇ ਬੈਠ ਕੇ ਰੋਣਾ
ਦੁੱਖ ਤੈਨੂੰ ਨਹੀਂ ਦੱਸਣਾ
ਮੇਰੀ ਘੱਗਰੀ ਨੇ ਲੀਕਾਂ ਲਾਈਆਂ
ਚੰਗੀ ਭਲੀ ਕੰਧ ਟੱਪਗੀ
ਜੱਟੀਆਂ ਨੇ ਜੱਟ ਕਰ ਲੇ
ਰੰਡੀ ਬਾਹਮਣੀ ਕਿਧਰ ਨੂੰ ਜਾਵੇ
ਦਿਲ ਡੋਲੇ ਖਾਂਦਾ ਜੀ
ਹਰੀਆਂ ਦੇਖ ਕੇ ਲੋਈਆਂ
ਕੋਈ ਲੂਣ ਘੋਟਣਾ ਮਾਰੂ
ਗਲ਼ੀਆਂ ਦਾ ਖਹਿੜਾ ਛੱਡ ਦੇ
ਕਾਲ਼ੇ ਕੋਲ਼ ਮੰਜਾ ਨੀ ਡਾਹੁਣਾ
ਲਿਸ਼ਕੇ ਤੇ ਪੈਜੂ ਬਿਜਲੀ
ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿਚ ਮੇਖਾਂ
ਮਾਰੇ ਅੱਖੀਆਂ ਹੁਲਾਰੇ ਖਾਣ ਨੱਤੀਆਂ
ਵਸਦੀ ਨੂੰ ਪਟ ਚੱਲਿਆ
ਕੁੜੀਆਂ ਘਰੋਂ ਕਢਾਈਆਂ
ਏਸ ਪੱਟ ਹੋਣੇ ਨੇ
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ
ਘਿਓ ਨੇ ਬਣਾਈਆਂ ਤੋਰੀਆਂ
333 - ਬੋਲੀਆਂ ਦਾ ਪਾਵਾਂ ਬੰਗਲਾ