ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਵਿ-ਵਿਧਾ ਦਾ ਫ਼ਿਕਰ ਰਹਿੰਦਾ ਹੈ। ਇਸੇ ਲਈ ਉਹ ਨਜ਼ਮ ਲਿਖਣ ਲੱਗਿਆ ਵੀ ਕਈ ਆਧੁਨਿਕ ਕਵੀਆਂ ਵਾਂਗ ਉਸ ਨੂੰ ਵਾਰਤਕ ਦੇ ਦਾਇਰੇ 'ਚੋਂ ਮਨਫ਼ੀ ਨਹੀਂ ਕਰ ਲੈਂਦਾ। ਉਸ ਦੇ ਰਿਦਮ, ਉਸ ਦੀ ਕਾਵਿ-ਸ਼ਬਦਾਵਲੀ ਦਾ ਧਿਆਨ ਰੱਖਦਾ ਹੈ। ਇਹ ਕਾਵਿ-ਸੰਗ੍ਰਹਿ ਵੀ ਉਸਦੀ ਅਜਿਹੀ ਕਾਵਿ-ਵਿਧਾ ਦੀ ਪਛਾਣ ਨੂੰ ਹੋਰ ਵਿਸਤ੍ਰਿਤ ਕਰਦਾ ਹੈ।

ਮੀਤ ਪ੍ਰਧਾਨ
ਭਾਰਤੀ ਸਾਹਿਤਯ ਅਕਾਦੇਮੀ
ਨਵੀਂ ਦਿੱਲੀ

- ਸੁਤਿੰਦਰ ਸਿੰਘ ਨੂਰ (ਡਾ.)

ਬੋਲ ਮਿੱਟੀ ਦਿਆ ਬਾਵਿਆ/14