ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਛਿ ਮਹਾਭਾਰਥ ਕੇ ਜੁਧ ਕੀ ਲੀਲਾ ਚਰਿਤ੍ਰ ਹੋਇਗਾ ॥ ਸੋ ਸੰਜੈ ਤੁਲ ਕੋਈ ਹਾ ਹੀ ਬੈਠੇ ਸ੍ਰਵਣ ਕਰਾਵੈ ਗਾ ॥ ਤਬ ਬਿਆਸ ਦੇਵ ਜੀ ਕੇ ਮੁਖ ਕਮਲ ਤੇ ਇਹ ਵਚਨ ਸ੍ਰਵਣ ਕਰਿ ਕਰਿ ਸੰਜੈ ਸ੍ਰੀ ਬਿਆਸ ਦੇਵ ਜੀ ਕੇ ਚਰਨ ਕਮਲੋ ਕੋ ਨਮਸਕਾਰ ਕਰਿ ਕਰਿ ਅੰਜੁ ਲੀਪੁਟ ਬੰਧ ਕਰਿ ਇਹ ਬੇਨਤੀ ਕਰਤ ਭਇਆ ॥ ਕਿਹੇ ਪ੍ਰਭ ਜੀ ਮਹਾਂਭਾਰਥ ਕੇ ਜੁੱਧ ਕਾ ਚਰਿਤ੍ਰ