ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਆਸ ਦੇਵ ਜੀ ਕੇ ਵਿਦਮਾਨ ਬੇਨਤੀ ਕਰੀ ॥ ਤਬ ਬਿਆਸ ਦੇਵ ਜੀ ਪ੍ਰਸੰਨ ਹੋਇ ਕਰਿ ਸੰਜੈ ਕੋ ਇਹ ਬਚਨ ਕਹਿਤ ਭਇਆ ॥ ਕਿ ਤੁਝ ਕੋ ਮੁਝੇ ਦਿਬਦ੍ਰਿਸਟ ਦੀਨੀ ॥ ਜੋ ਕੁਛ ਕਰਖੇਤ੍ਰ ਬਿਖੈ ਕਉਤਕ ਹੋਇਗਾ ॥ ਸੋ ਮੇਰੇ ਅਨੁਗ੍ਰਹੁ ਕ੍ਰਿਪਾ ਤੇ ਤੁਝਕੌ ਸਭ ਦੇਖੀਏਗਾ ॥ ਅਰੁ ਬੁਧ ਨੇਤ੍ਰੋ ਕਰਿ ਕ੍ਰਿਪਾ ਕਰੀ ॥ ਅਰੁ ਬਰਦੀਆ ॥ ਤਬ ਤਿਸੁ ਸੇ ਮੇ ਬਿਖੈ