ਸਮੱਗਰੀ 'ਤੇ ਜਾਓ

ਪੰਨਾ:ਭਗਵਤ ਗੀਤਾ - ਖਰੜਾ 389.djvu/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਨਹੁ ਕਿਆ ਕੀਆ ਸਮਝਿ ਕਰਿ ਕਹੁ ਰਾਜੇ ਕਾ ਬਚਨ ਸੁਣ ਕਰਿ ਸੰਜੈ ਬੋਲਤ ਭਇਆ ॥ ਸੰਜਯੋਵਾਚ ॥ ਕਿ ਹੇ ਰਾਜਾ ਤੇਰਾ ਪੁਤ੍ਰ ਜੁ ਹੈ ਦੁਰਜੋਧਨੁ ਤਿਸ ਪਾਂਡਵੋ ਕੀ ਸੈਨਾ ਦੇਖੀ ਸੋ ਕੈਸੀ ਹੈ ਸੈਨਾ ਭਲੀ ਭਾਂਤ ਜਿਸ ਕੀ ਪੰਕਤ ਬਨੀ ਹੈ ਤਿਸ ਪਾਂਡਵੋ ਕੀ ਸੈਨਾ ਦੇਖ ਕਰਿ ਦੁਰਜੋਧਨ ਦ੍ਰੋਣਾਚਾਰਜ ਕੇ ਨਿਕਟ ਜਾਇ ਕਰਿ ਗੁਰਦੇਵ ਕੋ ਇਹੁ ਬੇਨਤੀ ਕਰਤ ਭਇਆ ਕਿ ਹੇ ਅਚਾਰਜ