ਪੰਨਾ:ਭਰੋਸਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨਾਜ

ਭਾਤ ਵਰਸ਼ ਦੇ ਸੁਣੋਂ ਕਿਸਾਨੋ,
ਪੈਦਾ ਕਰੋ ਅਨਾਜ।
ਭਾਰਤ ਮਾਤਾ ਪਈ ਪੁਕਾਰੇ,
ਤੁਹਾਡੇ ਹਥ ਹੈ ਲਾਜ।
ਤੁਸੀਂ ਦੇਸ਼ ਦੀ ਲਾਜ ਹੈ ਰਖਣੀ,
ਤੁਹਾਡੇ ਨੇ ਸਭੋ ਮੋਹਤਾਜ।
ਗ਼ੈਰ ਮੁਲਕੀਏ ਚਲੇ ਗਏ,
ਹੁਣ ਹੈ ਆਪਣਾ ਰਾਜ।
ਕਣਕੇ ਦੀ ਹੁਣ ਲੋੜ ਹਿੰਦ ਨੂੰ,
ਹਿੰਦ ਸਰਕਾਰ ਪੁਕਾਰੇ।

੫੬