ਪੰਨਾ:ਭਾਈ ਗੁਰਦਾਸ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਦਾ ਵਰਨਣ ਭਾਈ ਸਾਹਿਬ ਨੇ ਇਸ ਵਾਰ ਵਿਚ ਕੀਤਾ ਹੈ, ਦਿਸ਼ਟਮਾਨ ਸੰਸਾਰ ਵਿਚ ਗੁਰੂ ਅੱਰਜਨ ਦੇ ਜੀਵਨ ਵਿਚ ਹੀ ਵਿਸ਼ੇਸ਼ ਕਰਕੇ, ਲੌਕਿਕ ਪੱਧਰ ਤੇ ਆਸ਼ਕਾਰ ਹੋਇਆ। ਇਸੇ ਲਈ ਕਿਹਾ ਹੈ “ਗੁਰ ਅੱਰਜਨ ਵਿਟਹੁ ਰਬਾਣੀ ,

ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਭਾਈ ਸਾਹਿਬ ਸੇਵਾ ਕਰਦੇ ਰਹੇ । ਗੁਰੂ ਜੀ ਦਿੱਲੀ ਗਏ । ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿਚ ਹਜ਼ਰ ਨੂੰ ਭੇਜ ਦਿੱਤਾ । ਗੁਰੂ ਜੀ ਨੇ ਘਰ ਬਾਰ ਦਾ ਪਰਬੰਧ ਆਪਣੇ ਦਾਨੇ ਦਾਸ ਦੇ ਸਪੁਰਦ ਕਪਤਾ । ਮਾਤਾ ਜੀ ਨੇ, ਗਵਾਲੀਅਰ ਵੀ ਲਿਆ ਸੀ।

ਭਾਈ ਜੀ ਦੀ ਨਿਗਰਾਨੀ ਹੇਠ ਅਕਾਲ ਤਖਤ ਸਾਹਿਬ ਦੀ ਇਮਾਰਤ ਖਤਮ ਹੋਈ : ਹੁਣ ਸੇਵਾ ਵੀ ਅਕਾਲ ਤਖਤ ਦੀ ਕਰਦੇ ਸਨ । ਜਦੋਂ ਗੁਰੂ ਗਵਾਲੀਅਰੋਂ ਆਏ ਤਾਂ ਸ੍ਰੀ ਅਕਾਲ ਤਖਤ ਉੱਤੇ ਆਪ ਦੀ ਅਰਦਾਸ ਭਾਈ ਗੁਰਦਾਸ ਜੀ ਨੇ ਕੀਤੀ।

ਗੁਰੂ ਜੀ ਲਾਹੌਰ, ਸੰਗਤਾਂ ਨੂੰ ਨਿਹਾਲ ਕਰਨ ਗਏ । ਚਰ ਵਿਛੁੰਨੀਆਂ ਸੰਗਤਾਂ ਦਾ ਰਸ ਬਿਨਾਂ ਬੰਬੀਹੇ ਵਾਂਗ ਤੜਫ਼ ਰਹੀਆਂ ਸਨ । ਅਜ ਦਰਸ਼ਨ ਹੋਏ, ਦਿਲ ਠਰ ਗਏ । ਇਕ ਬੰਦ ' ਨਾ ਠਰਿਆ । ਉਹ ਸੀ ਮਿਹਰਬਾਨ ਵਲਦ fuਥੀ ਚੰਦ । ਉਹਦਾ ਵੀ ਵਡਾਪੇ ਨੇ ਦਿਮਾਗ ਹਿਲਾ ਛਡਿਆ ਸੀ । ਵਡੀ ਸ਼ਾਖ ਦਾ ਵਡਾ ਫਲ ਸੀ । ਗੁਰਦੇਵ ਦੀਆਂ ਚੜ ਦੀਆਂ ਕਲਾਂ ਦੇਖ ਕੇ ਅੱਖਾਂ ਕੀ ਮੀਟੀਆਂ ਅੰਦਰ ਹਨੇਰਾ ਹੋ ਗਿਆ। ਗੁਰੂ ਹਰਿਗੋਬਿੰਦ ਜੀ ਨੇ *ਭਾਈ ਗੁਰਦਾਸ ਤੇ ਭਾਈ ਬਿਧੀ ਚੰਦ ਨੂੰ ਘਲਿਆ ਕਿ ਉਹਨਾਂ ਨੂੰ ਸਮਝਾ ਬੁਝਾ ਤੇ “ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਹੋਰ ਨਾਂ ਹਨ । ਭਾਈ ਸਾਹਿਬ ਦਾ ਰਿਸ਼ਤਾ ਵੀ ਤੇ ੪ਜ ਵੀ ਮਖੀ {ਖ ਸਨ। ਭਾਈ ਸਾਹਿਬ ਦਾ ਜਾਂਣਾਂ ਹੀ ਠੀਕ ਜਾਪਦਾ ਹੈ । ਤਵਾਰੀਖ ਗੁਰੂ ਖ਼ਾਲਸਾ ਦੀ ਹਾਮੀ ਭਾਈ ਵੀਰ ਸਿੰਘ ਜੀ ਨੇ ਵੀ ਭਰੀ ਹੈ । ੨੩.