ਛੂਤ-ਛਾਤ 54 ਉਸ ਸਾਲ ਵਿੱਚ ਭਰੀ ਜਾਣ ਦੇ ਲਈ ਰਾਖਵੀਆਂ ਹਨ, ਕਿਸੇ ਉੱਤਰਵਰਤੀ ਸਾਲ ਜਾਂ ਸਾਲਾਂ ਵਿੱਚ ਭਰੀਆਂ ਜਾਣ ਲਈ ਵੱਖਰੀ ਸ਼੍ਰੇਣੀ ਦੀਆਂ ਖ਼ਾਲੀ ਅਸਾਮੀਆਂ ਦੇ ਰੂਪ ਵਿੱਚ ਵਿਚਾਰ ਕਰਨ ਤੋਂ ਨਹੀਂ ਰੋਕੇਗੀ ਅਤੇ ਅਜਿਹੀ ਸ਼੍ਰੇਣੀ ਦੀਆਂ ਖ਼ਾਲੀ ਅਸਾਮੀਆਂ ਤੇ ਉਸ ਸਾਲ ਦੀਆਂ ਖ਼ਾਲੀ ਅਸਾਮੀਆਂ ਦੇ ਨਾਲ ਜਿਸ ਵਿੱਚ ਉਹ ਭਰੀਆਂ ਜਾ ਰਹੀਆਂ ਹਨ, ਉਸ ਸਾਲ ਦੀਆਂ ਖ਼ਾਲੀ ਅਸਾਮੀਆਂ ਦੀ ਕੁੱਲ ਗਿਣਤੀ ਦੇ ਸੰਬੰਧ ਵਿੱਚ ਪੰਜਾਹ ਪ੍ਰਤੀਸ਼ਤ ਰਾਖਵਾਂਕਰਣ ਦੀ ਉਚਤਮ ਸੀਮਾ ਦੇ ਤੈਅ ਕਰਨ ਲਈ ਵਿਚਾਰ ਨਹੀਂ ਕੀਤਾ ਜਾਵੇਗਾ।] stice (5) ਇਸ ਅਨੁਛੇਦ ਦੀ ਕੋਈ ਗੱਲ ਕਿਸੇ ਅਜਿਹੇ ਕਾਨੂੰਨ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ ਜੋ ਉਪਬੰਧ ਕਰਦਾ ਹੋਵੇ ਕਿ ਕਿਸੇ ਧਾਰਮਕ ਜਾਂ ਸੰਪ੍ਰਦਾਇਕ ਸੰਸਥਾ ਦੇ ਕਾਰਵਿਹਾਰ ਦੇ ਤੱਲਕ ਵਿੱਚ ਕੋਈ ਅਹੁਦੇਦਾਰ ਜਾਂ ਉਸ ਦੀ ਸ਼ਾਸਕ ਬੌਡੀ ਦਾ ਕੋਈ ਮੈਂਬਰ ਕਿਸੇ ਖਾਸ ਧਰਮ ਦਾ ਪੈਰੋਕਾਰ ਜਾਂ ਕਿਸੇ ਖਾਸ ਸੰਪ੍ਰਦਾਇ ਦਾ ਹੀ ਹੋਵੇ [(6) ਇਸ ਅਨੁਛੇਦ ਦੀ ਕੋਈ ਗੱਲ, ਰਾਜ ਨੂੰ ਮੌਜੂਦਾ ਰਾਖਵਾਂ ਕਰਨ ਦੇ ਅਤਿਰਿਕਤ ਅਤੇ ਹਰਿਕ ਸ਼੍ਰੇਣੀ ਵਿੱਚ ਪਦਾਂ ਦੀ ਵੱਧੋਂ ਵੱਧ ਦਸ ਪ੍ਰਤੀਸ਼ਤ ਦੇ ਅਧੀਨ, ਖੰਡ (4) ਵਿੱਚ ਲਿਖਤ ਵਰਗਾਂ ਤੋਂ ਅਲੱਗ ਨਾਗਰਿਕਾਂ ਦੇ ' ਆਰਥਕ ਰੂਪ ਵਿੱਚ ਕਮਜ਼ੋਰ ਕਿਸੇ ਵਰਗਾਂ ਦੇ ਹੱਕ ਵਿੱਚ ਨਿਯੁਕਤੀਆਂ ਅਤੇ ਪਦਾਂ ਦੇ ਰਾਖਵੇਂ ਕਰਨ ਲਈ ਕੋਈ ਵੀ ਉਪਬੰਧ ਕਰਨ Minis “ਛੂਤ-ਛਾਤ” ਦਾ ਅੰਤ ਕੀਤਾ ਜਾਂਦਾ ਹੈ ਅਤੇ ਉਸ ਦਾ ਕਿਸੇ ਵੀ ਰੂਪ ਵਿੱਚ ਆਚਰਣ ਵਰਜਿਤ ਕੀਤਾ ਜਾਂਦਾ ਹੈ। “ਛੂਤ-ਛਾਤ” ਤੋਂ ਪੈਦਾ ਹੋਈ ਕਿਸੇ ਨਿਰਯੋਗਤਾ ਨੂੰ ਲਾਗੂ ਕਰਨਾ ਕਾਨੂੰਨ ਦੀ ਅਨੁਸਾਰਤਾ ਵਿੱਚ ਸਜ਼ਾਯੋਗ ਅਪਰਾਧ ਹੋਵੇਗਾ। ੭ ਸੰਵਿਧਾਨ (ਇੱਕ ਸੌ 'ਤੇ ਤੀਜੀਵੀਂ ਸੋਧ) ਐਕਟ, 2019, ਧਾਰਾ 3 ਦੁਆਰਾ (14.1.2019 ਤੋਂ ਪ੍ਰਭਾਵੀ) ਅੰਤਰ ਸਥਾਪਤ । 54
ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/54
ਦਿੱਖ