12 56 (ਖ) ਕਿਸੇ ਪੇਸ਼ੇ ਦੀ ਪ੍ਰੈਕਟਿਸ ਜਾਂ ਕੋਈ ਉਪਜੀਵਕਾ, ਵਪਾਰ ਜਾਂ ਕਾਰੋਬਾਰ ਕਰਨ ਦਾ, ਅਧਿਕਾਰ ਹੋਵੇਗਾ। 13[(2). ਖੰਡ (1) ਦੇ ਉਪ-ਖੰਡ (ੳ) ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ, ਅਤੇ ਨ ਰਾਜ ਨੂੰ ਕੋਈ ਕਾਨੂੰਨ ਬਣਾਉਣ ਤੋਂ ਰੋਕੇਗੀ, ਜਿੱਥੇ ਤੱਕ ਅਜਿਹਾ ਕਾਨੂੰਨ ਉਕਤ ਉਪ-ਖੰਡ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਦੀ ਵਰਤੋਂ ਤੇ 14[ਭਾਰਤ ਦੀ ਪ੍ਰਭੁਤਾ ਅਤੇ ਅਖੰਡਤਾ,] ਰਾਜ ਦੀ ਸੁਰੱਖਿਆ, ਵਿਦੇਸ਼ੀ ਰਾਜਾਂ ਨਾਲ ਮਿੱਤਰਭਾਵੀ ਸੰਬੰਧਾਂ, ਲੋਕ ਅਮਨ, ਸ਼ਿਸ਼ਟਾਚਾਰ ਜਾਂ ਸਦਾਚਾਰ ਦੇ ਹਿੱਤਾਂ ਵਿੱਚ, ਜਾਂ ਅਦਾਲਤ ਦੇ ਅਪਮਾਨ, ਮਾਨਹਾਨੀ ਜਾਂ ਕਿਸੇ ਅਪਰਾਧ ਲਈ ਉਕਸਾਹਟ ਦੇ ਸੰਬੰਧ ਵਿੱਚ ਵਾਜਬ ਪਾਬੰਦੀਆਂ (3).ਉਕਤ ਖੰਡ ਦੇ ਹੋਵੇ । (ਅ) ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਪ੍ਰਭਾਵ ਨਹੀਂ ਪਾਵੇਗੀ, ਜਿੱਥੋਂ ਤੱਕ ਉਹ ਉਕਤ ਉਪ-ਖੰਡ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਦੀ ਵਰਤੋਂ ਤੇ, [ਭਾਰਤ ਦੀ ਪ੍ਰਭੁਤਾ ਅਤੇ ਅਖੰਡਤਾ ਜਾਂ] ਲੋਕ ਅਮਨ ਦੇ ਹਿੱਤਾਂ ਵਿੱਚ, ' ਲਾਉਂਦਾ ਹੋਵੇ ਅਤੇ ਨ ਰਾਜ ਨੂੰ ਅਜਿਹੀਆਂ ਪਾਬੰਦੀਆਂ ਵਾਲਾ ਕੋਈ ਕਾਨੂੰਨ ਬਣਾਉਣ ਤੋਂ ਰੋਕੇਗੀ। ਵਾਜਬ Minis (4), ਉਕਤ ਖੰਡ ਦੇ ਉਪ-ਖੰਡ (ੲ) ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ, ਜਿੱਥੋਂ ਤੱਕ ਉਹ ਉਕਤ ਉਪ-ਖੰਡ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਦੀ ਵਰਤੋਂ ਤੇ, [ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਜਾਂ] ਲੋਕ ਅਮਨ ਜਾਂ ਸਦਾਚਾਰ ਦੇ 12 ਉਪ-ਖੰਡ (ਕ) ਦਾ ਧਾਰਾ 2 ਦੁਆਰਾ (20.06.1979 ਤੋਂ) ਲੋਪ ਕੀਤਾ ਗਿਆ। ice 13 ਸੰਵਿਧਾਨ (ਪਹਿਲੀ ਸੋਧ) ਐਕਟ, 1951, ਧਾਰਾ 3 ਦੁਆਰਾ ਮੂਲ ਖੰਡ (2) ਦੀ ਥਾਵੇਂ (ਅਤੀਤਦਰਸ਼ੀ ਪ੍ਰਭਾਵ ਨਾਲ) ਰੱਖਿਆ ਗਿਆ। 14 ਸੰਵਿਧਾਨ (ਸੋਲ੍ਹਵੀ ਸੋਧ) ਐਕਟ, 1963, ਧਾਰਾ 2 ਦੁਆਰਾ ਅੰਤਰਸਥਾਪਤ । 56
ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/56
ਦਿੱਖ