[ਭੁੱਲੜ ਜੱਟ
(੫੦)
ਪੰਜਾਬੀ ਮੇਲੇ]
ਤੇ ਰੋਕ ਲਏ, ਬਜਾਰ ਵਿਚ ਜਿਥੇ ਅੱਗੇ ਬੁਰਛਿਆਂ ਦੇ ਟੋਲੇ
ਆਵਾਜਾਈ ਨਾਲ ਵਾਰੀ ਨਹੀਂ ਸਨ ਦੇਦੇ, ਉਨ੍ਹਾਂ ਥਾਵਾ
ਪੁਰ ਸਿੰਘਾਂ ਦੇ ਹੀ ਜਥੇ ਦਿਖਾਈ ਦੇਣ ਲੱਗ ਪਏ। ਸਾਡੇ
ਤਿੰਨ ਕੁ ਸੌ ਸਿੰਘਾਂ ਦੇ ਨਾਲ ਕੋਈ ਹਜ਼ਾਰ ਕੁ ਲੋਕ ਹੋਰ
ਤਮਾਸ਼ਬੀਨ ਅਰ ਪੈਰੋ ਹੋਕੇ ਲਗ ਟੁਰੇ, ਅਰ ਜਿਨ੍ਹਾਂ ਜਿਨ੍ਹਾਂ
ਆਦਮੀਆਂ ਨੇ *ਮੇਲਾ ਸੁਧਾਰਕ ਪੋਥੀ ਸੁਨੀ ਓਹਨਾਂ ਨੇ
ਮੁੜ ਗੰਦੇ ਗੀਤ ਤਾਂ ਕੀ ਗਾਣੇ ਸਨ ਸਗੋਂ ਜਥੇ ਨਾਲ ਰਲਕੇ
ਸਾਡੇ ਪ੍ਰਚਾਰ ਦੇ ਪੈਰੋ ਬਣ ਗਏ।
ਯਾ ਤੇ ਹਰ ਇਕ ਪਾਠਕ ਦੀ ਸੇਵਾ ਵਿਚ ਸਨਿਮਰ
ਬੇਨਤੀ ਹੈ ਕਿ ਜਦੋਂ ਵੀ ਆਪ ਸ੍ਰੀ ਅਨੰਦ ਪੁਰ ਸਾਹਿਬ ਜੀ
ਦੇ ਹੋਲੇ ਮਹੱਲੇ ਪੁਰ ਜਾਵੋ ਇਸ ਪੋਥੀ ਦ੍ਵਾਰਾ ਪ੍ਰਚਾਰ ਕਰਕੇ
ਜਰੂਰ ਹੀ ਅਪਨੇ ਭਾਈਆਂ ਨੂੰ ਇਸ ਮਹਾਨ ਭੁਲ ਤੋਂ ਬਚਾਂਦੇ
ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਦੀ
ਵਾਰਸ਼ਕ ਯਾਤ੍ਰਾ ਵਿਚ ਸੇਵਾ ਦਾ ਹਿੱਸਾ ਲੈਕੇ ਅਪਨੇ ਪਰਮ
ਪਿਤਾ ਕੋਲੋਂ ਸਚੀ ਖੁਸ਼ੀ ਹਾਸਲ ਕਰੋ
ਅੰਤਮ ਬੇਨਤੀ
ਪਿਆਰੇ ਪਾਠਕੋ!
ਦਾਸ ਨੇ ਰਰੂ ਕਲਗੀਧਰ ਦੀ ਓਟ ਲੈਕੇ ਆਪਣੀ
ਬੁਧਮਤਾਨੁਸਾਰ ਉਕਤ ਹੋਲੇ ਮਹੱਲੇ ਦੇ ਸੁਧਾਰ ਹਿਤ
ਇਹ ਪੋਥੀ ਲਿਖਕੇ ਤਿਆਰ ਕੀਤੀ ਹੈ। ਸੁਧਾਰ ਹੋਣਾ,
ਕਰਨਾ ਇਹ ਗੁਰੂ ਦੇ ਹੱਥ ਹੈ ਜਾਂ ਪਾਠਕਾਂ ਦੀ ਦਿਲਚਸਪੀ
*ਭੁੱਲੜ ਜੱਟ, ਪੰਜਾਬੀ ਮੇਲੇ।