ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੬

ਭੂਦਾਨ ਚੜ੍ਹਦੀ ਕਲਾਂ 'ਚ

ਹੁਣ ਵਿਨੋਬਾ ਜਿਥੇ ਜਾਂਦੇ ਸਨ, ਦੇਸ਼ ਵਿਚ ਅਹਿੰਸਾ ਉਤੇ ਨਿਸਚਾ ਵਧੇ, ਏਸੇ ਦ੍ਰਿਸ਼ਟੀ ਨਾਲ ਉਨ੍ਹਾਂ ਦੇ ਪਰਚਾਰ ਦਾ ਕੰਮ ਚਲਦਾ ਹੈ।

ਪ੍ਰਜਾਸੂਯ-ਯੁੱਗ ਦਾ ਘੋੜਾ ਨੀਯਮਤ ਚਾਲ ਨਾਲ ਅਗੇ ਵਧ ਰਿਹਾ ਹੈ। ਇਨਕਲਾਬ ਦੇ ਕਦਮ ਲਗਾਤਾਰ ਵਧ ਰਹੇ ਹਨ। ਉਸ ਇਕੱਲੇ ਕਰਮਚਾਰੀ ਦੇ ਪਿਛੇ ਹੁਣ ਤਾਂ ਲੱਖਾਂ ਕਦਮ ਉਠਣ ਲਗ ਗਏ ਹਨ।

ਏਥੇ ਅਸਾਂ ਭੂਦਾਨ ਦਾ ਇਤਿਹਾਸ ਤੁਹਾਡੇ ਸਾਹਮਣੇ ਰਖਿਆ ਹੈ। ਪਰ ਇਸ ਨਾਲੋਂ ਵੀ ਵਧੇਰੇ ਜ਼ਰੂਰੀ ਹੈ, ਭੂਟਾਨ ਯੱਗ ਦੀ ਵੈਚਾਰਿਕ ਭੂਮਕਾ।